2027 ਦੀਆਂ ਚੋਣਾਂ ਵਿਚ ਮੁੜ ‘ਆਪ’ ਦੀ ਸਰਕਾਰ ਬਣੇਗੀ-ਚਾਹਲ, ਗੋਪੀ ਪਿੰਡਾਂ ਵਿਚ ‘ਆਪ’ ਦੇ ਵੱਧ ਰਹੇ ਪ੍ਰਭਾਵ ਤੋਂ ਵਿਰੋਧੀ ਘਬਰਾਏ, ਰੇਡਾਂ ਨਾਲ ਨਹੀਂ ਟੁੱਟੇਗਾ ਲੋਕਾਂ ਦਾ ਮਨੋਬਲ
ਹਲਵਾਰਾ, 7 ਅਕਤੂਬਰ (ਮਨਦੀਪ ਸਿੰਘ ਉੱਭੀ)-ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਪੱਖੀ ਨੀਤੀਆਂ ਅਤੇ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਕਾਰਨ ਪਾਰਟੀ ਦਾ ਪਿੰਡਾਂ ਵਿਚ ਪ੍ਰਭਾਵ ਵਧ ਰਿਹਾ ਹੈ। ਇਸ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕਥਿਤ ਸੀ.
ਮਨਪ੍ਰੀਤ ਸਿੰਘ ਚਾਹਲ ਅਤੇ ਨਿਰਮਲ ਸਿੰਘ ਸਾਬਕਾ ਸਰਪੰਚ ਰਾਜੋਆਣਾ ਕਲਾਂ
08-10-2026