31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਅੱਜ ਬਿਜਲੀ ਬੰਦ ਰਹੇਗੀ

ਤਲਵਾੜਾ, 30 ਅਕਤੂਬਰ (ਮਹਿਤਾ)-ਸਹਾਇਕ ਕਾਰਜਕਾਰੀ ਇੰਜ. ਪੀ.

ਅਜੀਤ ਡੈਸਕ 31-10-2026
ਤਲਵਾੜਾ, 30 ਅਕਤੂਬਰ (ਮਹਿਤਾ)-ਸਹਾਇਕ ਕਾਰਜਕਾਰੀ ਇੰਜ. ਪੀ. ਐੱਸ. ਪੀ. ਸੀ. ਐਲ. ਉਪ ਮੰਡਲ ਦਾਤਾਰਪੁਰ ਇੰਜ. ਨਵਦੀਕ ਸਿੰਘ ਨੇ ਦੱਸਿਆ ਕਿ 31 ਅਕਤੂਬਰ ਨੂੰ ਲਾਈਨਾਂ ਦੀ ਜ਼ਰੂਰੀ ਮੁਰੰਮਤ ਤੇ ਦਰੱਖ਼ਤਾਂ ਦੀ ਛੰਗਾਈ ਕਰਨ ਲਈ 66 ਕੇ. ਵੀ. ਸਬ ਸਟੇਸ਼ਨ ਅਮਰੋਹ ਤੋਂ ਚੱਲਦੇ 11 ਕੇ. ਵੀ. ਫੀਡਰ ਸੁਖਚੈਨਪੁਰ ਬੰਦ ਰਹੇਗਾ। ਇਸ ਦੌਰਾਨ ਫੀਡਰ ਅਧੀਨ ਅਧੀਨ ਆਉਂਦੇ ਪਿੰਡਾਂ ਲੱਬਰ, ਪੁਹਾਰੀ, ਬਹਿ ਨੰਗਲ, ਬਹਿ ਖੁਸ਼ਾਲਾ, ਬਹਿ ਚੂਹੜ, ਕੋਠੀ, ਨਰੰਗਪੁਰ, ਚਮੂਹੀ, ਬੇੜਿੰਗ, ਸੁਖਚੈਨ ਪੁਰ, ਬੇੜਿੰਗ, ਤੁੰਗ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ 15 ਨੂੰ ਅਗਲੀ ਖ਼ਬਰ ਟੀ-20 ’ਚ ਭਾਰਤ ਦੀ ਦੂਜੀ ਸਭ ਤੋਂ ਵੱਡੀ ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।