23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਰਾਹੁਲ ਗਾਂਧੀ ਨਹੀਂ ਚਾਹੁੰਦੇ, ਸੰਸਦ ਚ ਮਰਦਾਂ ਦੇ ਬਰਾਬਰ ਹੋਵੇ ਔਰਤਾਂ ਦੀ ਗਿਣਤੀ - ਕੰਗਨਾ ਰਣੌਤ

ਆਗਰਾ (ਯੂ.ਪੀ.), 23 ਨਵੰਬਰ - ਮਹਿਲਾ ਰਾਖਵਾਂਕਰਨ ਬਿੱਲ 'ਤੇ ਰਾਹੁਲ ਗਾਂਧੀ ਦੇ ਰੁਖ਼ 'ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ , "ਜੇਕਰ ਰਾਹੁਲ ਗਾਂਧੀ ਔਰਤਾਂ...

ਅਜੀਤ ਡੈਸਕ 23-11-2026

ਆਗਰਾ (ਯੂ.ਪੀ.), 23 ਨਵੰਬਰ - ਮਹਿਲਾ ਰਾਖਵਾਂਕਰਨ ਬਿੱਲ 'ਤੇ ਰਾਹੁਲ ਗਾਂਧੀ ਦੇ ਰੁਖ਼ 'ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ , "ਜੇਕਰ ਰਾਹੁਲ ਗਾਂਧੀ ਔਰਤਾਂ ਵਿਰੋਧੀ ਨਾ ਹੁੰਦੇ, ਤਾਂ ਉਹ ਇਸ ਬਿੱਲ ਨੂੰ ਪੇਸ਼ ਕਰਨ ਦਿੰਦੇ। ਰਾਹੁਲ ਗਾਂਧੀ ਨਹੀਂ ਚਾਹੁੰਦੇ ਕਿ ਸੰਸਦ ਵਿਚ ਔਰਤਾਂ ਦੀ ਗਿਣਤੀ ਮਰਦਾਂ ਦੇ ਬਰਾਬਰ ਹੋਵੇ।"

ਪਿਛਲੀ ਖ਼ਬਰ ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 306ਵੇਂ ਦਿਨ 581 ਛਾਪੇਮਾਰੀਆਂ, 243 ਗ੍ਰਿਫਤਾਰ ਅਗਲੀ ਖ਼ਬਰ ਭਾਰਤ ਨਿਊਜ਼ੀਲੈਂਡ ਪਹਿਲਾ ਟੈਸਟ ਡਰਾਅ