ਨਵੀਂ ਦਿੱਲੀ, 9 ਨਵੰਬਰ - 9 ਨਵੰਬਰ ਨੂੰ ਸਵੇਰੇ 11 ਵਜੇ ਤੱਕ, ਏਮਜ਼ (ਏ.ਆਈ.ਆਈ.ਐਮ.ਐੱਸ.) ਦੇ ਪਲਾਸਟਿਕ, ਰੀਕੰਸਟ੍ਰਕਟਿਵ ਅਤੇ ਬਰਨਜ਼ ਸਰਜਰੀ ਵਿਭਾਗ ਵਿਚ ਦੀਵਾਲੀ ਨਾਲ ਸੰਬੰਧਿਤ ਸੱਟਾਂ ਦੇ 42 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 11 ਮਰੀਜ਼ਾਂ ਨੂੰ ਗੰਭੀਰ ਸ਼੍ਰੇਣੀਬੱਧ ਕੀਤਾ ਗਿਆ ਹੈ।। ਦਿੱਲੀ ਫਾਇਰ ਸਰਵਿਸਿਜ਼ ਨੂੰ ਦੀਵਾਲੀ ਦੌਰਾਨ ਅੱਗ ਨਾਲ ਸੰਬੰਧਿਤ 214 ਕਾਲਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 24 ਪਟਾਕਿਆਂ ਨਾਲ ਸੰਬੰਧਿਤ ਸਨ।
ਤਾਜ਼ਾ ਖ਼ਬਰਾਂ
Free
ਏਮਜ਼ ਚ ਦੀਵਾਲੀ ਨਾਲ ਸੰਬੰਧਿਤ ਸੱਟਾਂ ਦੇ 42 ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ, 9 ਨਵੰਬਰ - 9 ਨਵੰਬਰ ਨੂੰ ਸਵੇਰੇ 11 ਵਜੇ ਤੱਕ, ਏਮਜ਼ (ਏ.ਆਈ.ਆਈ.ਐਮ.ਐੱਸ.ਅੀੀੰਸ਼) ਦੇ ਪਲਾਸਟਿਕ, ਰੀਕੰਸਟ੍ਰਕਟਿਵ ਅਤੇ ਬਰਨਜ਼ ਸਰਜਰੀ ਵਿਭਾਗ ਵਿਚ ਦੀਵਾਲੀ...
ਅਜੀਤ ਡੈਸਕ
09-11-2026