18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੁਰਗਾ ਪੂਜਾ' ਦੌਰਾਨ ਭਗਦੜ - ਅਮਿਤ ਸ਼ਾਹ ਅਤੇ ਸੁਵੇਂਦੂ ਅਧਿਕਾਰੀ ਨੇ ਜਾਣਿਆ ਜ਼ਖ਼ਮੀ ਹੋਏ ਲੋਕਾਂ ਦਾ ਹਾਲ

ਕੋਲਕਾਤਾ, 18 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਵੇਂਦੂ ਅਧਿਕਾਰੀ ਨੇ ਅਪੋਲੋ ਹਸਪਤਾਲ ਵਿਚ 'ਚੋਰਬਾਗਾਨ ਸਰਬਜਨਿਨ ਦੁਰਗਾ...

ਅਜੀਤ ਡੈਸਕ 18-10-2026

ਕੋਲਕਾਤਾ, 18 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਵੇਂਦੂ ਅਧਿਕਾਰੀ ਨੇ ਅਪੋਲੋ ਹਸਪਤਾਲ ਵਿਚ 'ਚੋਰਬਾਗਾਨ ਸਰਬਜਨਿਨ ਦੁਰਗਾ ਪੂਜਾ' ਦੌਰਾਨ ਭਗਦੜ ਦੀ ਘਟਨਾ ਵਿਚ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ।  ਦੱਸ ਦਈਏ ਕਿ ਕੋਲਕਾਤਾ ਦੇ ਚੋਰਬਾਗਨ ਇਲਾਕੇ ਵਿਚ ਦੁਰਗਾ ਪੂਜਾ ਪੰਡਾਲ ਵਿਚ ਭਗਦੜ ਦੌਰਾਨ 19 ਲੋਕਾਂ ਦੀ ਜਾਨ ਚਲੀ ਗਈ ਤੇ 25 ਲੋਕ ਜ਼ਖਮੀ ਹੋਏ ਹਨ;।

ਪਿਛਲੀ ਖ਼ਬਰ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 - 26 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਚ ਖੇਡੇ ਜਾਣਗੇ ਮੈਚ ਅਗਲੀ ਖ਼ਬਰ 19-20 ਅਕਤੂਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ 25ਵੀਂ ਮੀਟਿੰਗ ਚ ਭਾਰਤ ਦੀ ਨੁਮਾਇੰਦਗੀ ਕਰਨਗੇ ਰਾਜਨਾਥ ਸਿੰਘ