18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 - 26 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਚ ਖੇਡੇ ਜਾਣਗੇ ਮੈਚ

ਜਲੰਧਰ, 18 ਅਕਤੂਬਰ (ਦਵਿੰਦਰ) - ਹੀਰੋ ਏਸ਼ੀਅਨ ਚੈਂਪੀਅਨ ਟਰਾਫੀ 2026 ਹਾਕੀ ਮੈਚ 26 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਚ ਖੇਡੇ...

ਅਜੀਤ ਡੈਸਕ 18-10-2026

ਜਲੰਧਰ, 18 ਅਕਤੂਬਰ (ਦਵਿੰਦਰ) - ਹੀਰੋ ਏਸ਼ੀਅਨ ਚੈਂਪੀਅਨ ਟਰਾਫੀ 2026 ਹਾਕੀ ਮੈਚ 26 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਚ ਖੇਡੇ ਜਾਣਗੇ। ਟੂਰਨਾਮੈਂਟ ਵਿਚ ਭਾਰਤ, ਮਲੇਸ਼ੀਆ, ਜਾਪਾਨ, ਕੋਰੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਾਕੀ ਮੈਚ ਖੇਡਣਗੀਆਂ।

ਪਿਛਲੀ ਖ਼ਬਰ ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਘੁੰਮਣ ਦੇ ਕਰੀਬੀ ਚੁਸਪਿੰਦਰ ਸਿੰਘ ਚਹਿਲ ਸੀ.ਬੀ.ਆਈ. ਅੱਗੇ ਪੇਸ਼ ਅਗਲੀ ਖ਼ਬਰ ਦੁਰਗਾ ਪੂਜਾ' ਦੌਰਾਨ ਭਗਦੜ - ਅਮਿਤ ਸ਼ਾਹ ਅਤੇ ਸੁਵੇਂਦੂ ਅਧਿਕਾਰੀ ਨੇ ਜਾਣਿਆ ਜ਼ਖ਼ਮੀ ਹੋਏ ਲੋਕਾਂ ਦਾ ਹਾਲ