ਤਿਰੂਵਨੰਤਪੁਰਮ, 9 ਅਕਤੂਬਰ - ਕੇਰਲ ਹਾਈ ਕੋਰਟ ਨੇ ਵਿਵਾਦਪਰਨ 'ਮਾਸਾਪਾਡੀ' (ਮਹੀਨਾਵਾਰ ਭੁਗਤਾਨ) ਮਾਮਲੇ ਦੇ ਸੰਬੰਧ ਵਿਚ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਸਾਬਕਾ ਲੋਕ ਨਿਰਮਾਣ ਮੰਤਰੀ ਪੀ.ਏ. ਮੁਹੰਮਦ ਰਿਆਸ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਨਿਰਦੇਸ਼ ਇਕ ਨਿੱਜੀ ਮਾਈਨਿੰਗ ਫਰਮ ਅਤੇ ਉੱਚ-ਪੱਧਰੀ ਸਿਆਸੀ ਆਗੂਆਂ ਤੇ ਸੰਸਥਾਵਾਂ ਵਿਚਕਾਰ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਦੇ ਦੋਸ਼ਾਂ ਦੀ ਵਿਸਤ੍ਰਿਤ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਜਾਰੀ ਕੀਤੇ।
ਤਾਜ਼ਾ ਖ਼ਬਰਾਂ
Free
ਕੇਰਲ ਹਾਈ ਕੋਰਟ ਵਲੋਂ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ
ਤਿਰੂਵਨੰਤਪੁਰਮ, 9 ਅਕਤੂਬਰ - ਕੇਰਲ ਹਾਈ ਕੋਰਟ ਨੇ ਵਿਵਾਦਪਰਨ 'ਮਾਸਾਪਾਡੀ' (ਮਹੀਨਾਵਾਰ ਭੁਗਤਾਨ) ਮਾਮਲੇ ਦੇ ਸੰਬੰਧ ਵਿਚ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਅਤੇ ਸਾਬਕਾ ਲੋਕ ਨਿਰਮਾਣ...
ਅਜੀਤ ਡੈਸਕ
09-10-2026