09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਨੂੰ ਐਲਾਨਿਆ ਰਾਮਪੁਰਾ ਫੂਲ ਦਾ ਇੰਚਾਰਜ

ਭਗਤਾ ਭਾਈਕਾ, (ਬਠਿੰਡਾ), 9 ਅਕਤੂਬਰ (ਸੁਖਪਾਲ ਸਿੰਘ ਸੋਨੀ)- ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਨਾਮੀ ਗੀਤਕਾਰ ਅਤੇ ਲੇਖਕ ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਐਲਾਨਿਆ ਗਿਆ ਹੈ।

ਅਜੀਤ ਡੈਸਕ 09-10-2026

ਭਗਤਾ ਭਾਈਕਾ, (ਬਠਿੰਡਾ), 9 ਅਕਤੂਬਰ (ਸੁਖਪਾਲ ਸਿੰਘ ਸੋਨੀ)- ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਨਾਮੀ ਗੀਤਕਾਰ ਅਤੇ ਲੇਖਕ ਗੁਰਵਿੰਦਰ ਸਿੰਘ ‘ਗਿੱਲ ਰੌਂਤਾ’ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਐਲਾਨਿਆ ਗਿਆ ਹੈ। 

ਪਿਛਲੀ ਖ਼ਬਰ ਆਲ ਇੰਡੀਆ ਐਨ.ਆਰ. ਕਾਂਗਰਸ ਦੇ ਉਮੀਦਵਾਰ ਅਸ਼ੋਕ ਆਨੰਦ ਨੇ ਜਿੱਤੀ ਥੱਟਾਨਚਾਵਡੀ ਵਿਧਾਨ ਸਭਾ ਹਲਕੇ ਦੀ ਉਪ-ਚੋਣ ਅਗਲੀ ਖ਼ਬਰ ਹਾਈ ਕੋਰਟ ਨੇ ਰੋਸਟਰ ਬੈਂਚ ਕੋਲ ਭੇਜਿਆ ਪੰਜਾਬ ਦੇ ਮੁੱਖ ਸਕੱਤਰ ਵਿਰੁੱਧ ਮਾਣਹਾਨੀ ਦਾ ਮਾਮਲਾ