ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਕਹਿੰਦੇ ਹਨ, "ਭਲਕੇ ਪਬਲਿਕ ਅਕਾਊਂਟਸ ਕਮੇਟੀ (ਪੀ.ਏ.ਸੀ.) ਦੀ ਮੀਟਿੰਗ ਹੋਣੀ ਹੈ ਅਤੇ ਅਸੀਂ ਤਿੰਨ ਅਹਿਮ ਮੁੱਦਿਆਂ 'ਤੇ ਚਰਚਾ ਕਰਾਂਗੇ। ਪਹਿਲਾ, ਕੇਂਦਰ-ਪ੍ਰਾਯੋਜਿਤ ਸਿਹਤ ਯੋਜਨਾ ਬਾਰੇ; ਦੂਜਾ, ਸੂਰਜੀ ਊਰਜਾ ਬਾਰੇ ਰਿਪੋਰਟ; ਅਤੇ ਤੀਜਾ, ਸਮਾਜਿਕ ਨਿਆਂ ਦੇ ਮੁੱਦਿਆਂ ਨਾਲ ਸਬੰਧਤ ਰਿਪੋਰਟ। ਅਸੀਂ ਇਨ੍ਹਾਂ ਤਿੰਨਾਂ ਵਿਸ਼ਿਆਂ 'ਤੇ ਚਰਚਾ ਕਰਾਂਗੇ..."।
ਤਾਜ਼ਾ ਖ਼ਬਰਾਂ
Free
ਭਲਕੇ ਪੀ.ਏ.ਸੀ. ਦੀ ਮੀਟਿੰਗ ਚ ਤਿੰਨ ਅਹਿਮ ਮੁੱਦਿਆਂ 'ਤੇ ਕਰਾਂਗੇ ਚਰਚਾ - ਵੇਣੂਗੋਪਾਲ
ਨਵੀਂ ਦਿੱਲੀ, 20 ਸਤੰਬਰ - ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਕਹਿੰਦੇ ਹਨ, "ਭਲਕੇ ਪਬਲਿਕ ਅਕਾਊਂਟਸ ਕਮੇਟੀ (ਪੀ.ਏ.ਸੀ.) ਦੀ ਮੀਟਿੰਗ ਹੋਣੀ ਹੈ ਅਤੇ ਅਸੀਂ ਤਿੰਨ...
ਅਜੀਤ ਡੈਸਕ
20-09-2026