11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਤਿੱਬਤ ਚ ਭੂਚਾਲ ਦੇ ਝਟਕੇ ਮਹਿਸੂਸ

ਲਹਾਸਾ, 11 ਸਤੰਬਰ - ਤਿੱਬਤ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ, ਅੱਜ ਸਵੇਰੇ 04:02:54 ਵਜੇ ਆਏ ਭੂਚਾਲ ਦੀ ਰਿਕਟਰ ਪੈਮਾਨੇ...

ਅਜੀਤ ਡੈਸਕ 11-09-2026

ਲਹਾਸਾ, 11 ਸਤੰਬਰ - ਤਿੱਬਤ ਵਿਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।  ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ, ਅੱਜ ਸਵੇਰੇ 04:02:54 ਵਜੇ ਆਏ ਭੂਚਾਲ ਦੀ ਰਿਕਟਰ ਪੈਮਾਨੇ 'ਤੇ 3.7 ਤੀਬਰਤਾ ਮਾਪੀ ਗਈ।

ਪਿਛਲੀ ਖ਼ਬਰ ਈਡੀ ਵਿਰੁੱਧ ਆਖਰੀ ਸਾਹ ਤੱਕ ਜਾਰੀ ਰਹੇਗੀ ਮੇਰੀ ਲੜਾਈ - ਸੀਪੀਆਈ (ਐਮ) ਵਿਧਾਇਕ ਪੀ.ਏ. ਮੁਹੰਮਦ ਰਿਆਸ ਅਗਲੀ ਖ਼ਬਰ ਵਿਸ਼ਵ ਕੱਪ ਲਈ ਬੀਸੀਸੀਆਈ ਦੁਆਰਾ ਕੀਤਾ ਜਾਂਦਾ ਹੈ ਟਿਕਟਾਂ ਦੀ ਵੰਡ ਦਾ ਫੈਸਲਾ - ਸੌਰਵ ਗਾਂਗੁਲੀ