; • ਨਗਰ ਨਿਗਮ ਕਮਿਸ਼ਨਰ ਨੇ ਬੁੱਢੇ ਨਾਲੇ ਵਿਚ ਗੋਬਰ ਸੁੱਟਣ ਵਾਲੇ ਡੇਅਰੀ ਯੂਨਿਟਾਂ ਦੇ ਆਲੇ-ਦੁਆਲੇ ਨਕੇਲ ਕੱਸਣ ਲਈ ਬਣਾਈਆਂ ਨਗਰ ਨਿਗਮ, ਪੀ.ਪੀ.ਸੀ.ਬੀ ਅਤੇ ਪੀ.ਐੱਸ.ਪੀ.ਸੀ.ਐੱਲ ਦੀਆਂ ਸਾਂਝੀਆਂ ਟੀਮਾਂ