15ਅੰਮ੍ਰਿਤਸਰ ਸਮੇਤ ਕਈ ਹਵਾਈ ਅੱਡਿਆਂ ’ਤੇ ਵਿਜ਼ੀਬਿਲਟੀ ਹੋਈ ਜ਼ੀਰੋ- ਮੌਸਮ ਵਿਭਾਗ
ਨਵੀਂ ਦਿੱਲੀ, 4 ਜਨਵਰੀ- ਮੌਸਮ ਵਿਭਾਗ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਪਾਲਮ, ਸਫਦਰਜੰਗ, ਅੰਮ੍ਰਿਤਸਰ, ਆਗਰਾ, ਹਿੰਡਨ, ਚੰਡੀਗੜ੍ਹ ਅਤੇ ਗਵਾਲੀਅਰ ਹਵਾਈ ਅੱਡਿਆਂ ਨੇੜੇ ਵਿਜ਼ੀਬਿਲਟੀ ਘੱਟ ਕੇ ਜ਼ੀਰੋ ਹੋ ਗਈ ਹੈ।
... 6 hours 44 minutes ago