JALANDHAR WEATHER

ਨਾਂਦੇੜ ਬੰਬ ਧਮਾਕੇ ’ਚ 12 ਮੁਲਜ਼ਮ ਬਰੀ

ਮਹਾਰਾਸ਼ਟਰ, 4 ਜਨਵਰੀ- ਨਾਂਦੇੜ ਦੀ ਇਕ ਅਦਾਲਤ ਨੇ ਅੱਜ ਨਾਂਦੇੜ ਅਪ੍ਰੈਲ 2006 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਸਾਰੇ 12 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਧਮਾਕਾ ਇਕ ਘਰ ਵਿਚ ਹੋਇਆ ਸੀ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ