15ਪਿੰਡ ਮਚਰਾਏ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਚੋਣ, ਲਾਜਵੰਤ ਸਿੰਘ ਲਾਟੀ ਨੂੰ ਚੁਣਿਆ ਸਰਪੰਚ
ਸ੍ਰੀ ਹਰਗੋਬਿੰਦਪੁਰ, 28 ਸਤੰਬਰ (ਕਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਮਚਰਾਏ ਵਿਖੇ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਪਿੰਡ ਵਾਸੀਆਂ ਵਲੋਂ ਲਾਜਵੰਤ ਸਿੰਘ ਲਾਟੀ ਨੂੰ ਸਰਪੰਚ ਚੁਣ ਲਿਆ ਗਿਆ। ਇਸ ਮੌਕੇ ਲਾਜਵੰਤ ਸਿੰਘ ਲਾਟੀ ਨੇ ਸਮੂਹ ਪਿੰਡ ਵਾਸੀਆਂ...
... 2 hours 34 minutes ago