7ਚੋਣਾਂ ਦੌਰਾਨ ਸ਼ਹਿਰਾਂ ਤੇ ਪੇਂਡੂ ਦੋਵਾਂ ਖੇਤਰਾਂ 'ਚੋਂ 'ਆਪ' ਨੂੰ ਮਿਲਿਆ ਭਾਰੀ ਸਮਰਥਨ - ਮਾਲਵਿੰਦਰ ਸਿੰਘ ਕੰਗ
ਚੰਡੀਗੜ੍ਹ, 22 ਦਸੰਬਰ-ਪੰਜਾਬ ਵਿਚ 2024 ਦੀਆਂ ਨਗਰ ਨਿਗਮ ਚੋਣਾਂ ਬਾਰੇ 'ਆਪ' ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ 'ਆਪ' ਨੇ ਇਕੱਲੇ 55% ਵਾਰਡ ਜਿੱਤੇ ਹਨ, ਇਥੋਂ ਤੱਕ ਕਿ ਆਜ਼ਾਦ ਉਮੀਦਵਾਰਾਂ ਨੇ ਵੀ ਵੱਡੀ ਗਿਣਤੀ ਵਿਚ ਵਾਰਡ...
... 8 hours 58 minutes ago