11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਖਰੜ ਬਾਰ ਅਸੋਸੀਏਸ਼ਨ ਚੋਣਾਂ ਵਿਚ ਐਡਵੋਕੇਟ ਸਚਿਨ ਚੌਧਰੀ ਗਰੁੱਪ ਨੇ ਕੀਤੀ ਜਿੱਤ ਪ੍ਰਾਪਤ

ਖਰੜ (ਮੋਹਾਲੀ), 11 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਦੇ ਵਿਚ...

ਅਜੀਤ ਡੈਸਕ 11-09-2026

ਖਰੜ (ਮੋਹਾਲੀ), 11 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਦੇ ਵਿਚ ਐਡਵੋਕੇਟ ਸਚਿਨ ਚੌਧਰੀ ਗਰੁੱਪ ਨੇ ਐਡਵੋਕੇਟ ਅਮਿਤ ਮੰਡਕਨ  ਗਰੁੱਪ ਨੂੰ ਹਰਾ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਜਿਸ ਵਿਚ ਸਚਿਨ ਚੌਧਰੀ ਪ੍ਰਧਾਨ ਐਡਵੋਕੇਟ ਸੁਸ਼ਾਂਤ ਕੌਸ਼ਕ ਸੈਕਟਰੀ ਵਾਈਸ ਪ੍ਰਧਾਨ (ਔਰਤਾਂ) ਖੁਸ਼ਪ੍ਰੀਤ ਕੌਰ, ਜੋਇੰਟ ਸੈਕਟਰੀ (ਔਰਤਾਂ) ਕਮਲਜੀਤ ਕੌਰ ਖਜਾਨਚੀ ਲਈ ਸਚਿਨ ਵਰਮਾ ਚੁਣੇ ਗਏ ਹਨ ਜਦਕਿ ਨਕੂਲ ਕਪੂਰ ਪਹਿਲਾਂ ਹੀ ਨਿਰਵਿਰੋਧ ਵਾਈਸ ਪ੍ਰਧਾਨ ਚੁਣੇ ਗਏ ਸਨ।

ਇਹ ਜਾਣਕਾਰੀ ਚੋਣ ਅਧਿਕਾਰੀ ਐਡਵੋਕੇਟ ਹਰਪ੍ਰੀਤ ਸਿੰਘ ਜੌਹਰ ਅਤੇ ਜਸਵੀਰ ਸਿੰਘ ਰੰਗੀਲਾ ਨੇ ਦਿੱਤੀ। 

ਪਿਛਲੀ ਖ਼ਬਰ ਬਾਰ ਐਸੋਸ਼ੀਏਸ਼ਨ ਬਲਾਚੌਰ ਦੀ ਚੋਣ ਹੋਈ, ਐਡਵੋਕੇਟ ਨਵੀਨ ਭਾਟੀਆ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਨਵੇਂ ਐੱਸ.ਐੱਸ.ਪੀ. ਵਰੁਣ ਸ਼ਰਮਾ ਦੇ ਹੁਕਮਾਂ ’ਤੇ ਡੇਰਾਬੱਸੀ ਪੁਲਿਸ ਵਲੋਂ ਮੁਬਾਰਕਪੁਰ ਤੇ ਤ੍ਰਿਵੇਦੀ ਕੈਂਪ ਵਿਖੇ 'ਕਾਸੋ'...