29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਕਮਿਸ਼ਨਰੇਟ ਪੁਲਿਸ ਲੁਧਿਆਣਾ ਦੀ ਵੱਡੀ ਕਾਰਵਾਈ

ਲੁਧਿਆਣਾ, 10 ਜੁਲਾਈ- ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਕਾਨੂੰਨੀ ਤੌਰ 'ਤੇ 11 ਕਿਲੋ ਹੈਰੋਇਨ, 212 ਕਿਲੋ ਭੁੱਕੀ, 91 ਕਿਲੋ ਗਾਂਜਾ ਅਤੇ 2 ਲੱਖ ਗੋਲੀਆਂ ਸਮੇਤ ਵੱਡੀ ਮਾਤਰਾ ਵਿਚ ਨਸ਼ੀਲੇ....

ਅਜੀਤ ਡੈਸਕ 10-07-2026

ਲੁਧਿਆਣਾ, 10 ਜੁਲਾਈ- ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਕਾਨੂੰਨੀ ਤੌਰ 'ਤੇ 11 ਕਿਲੋ ਹੈਰੋਇਨ, 212 ਕਿਲੋ ਭੁੱਕੀ, 91 ਕਿਲੋ ਗਾਂਜਾ ਅਤੇ 2 ਲੱਖ ਗੋਲੀਆਂ ਸਮੇਤ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਨੂੰ ਸਾੜ ਦਿੱਤਾ, ਜਿਸ ਨਾਲ ਇਕ ਦਿਨ ਵਿਚ 50 ਐਨ.ਡੀ.ਪੀ.ਐਸ. ਕੇਸਾਂ ਦਾ ਨਿਪਟਾਰਾ ਹੋਇਆ ਅਤੇ 2026 ਵਿਚ ਉਨ੍ਹਾਂ ਵਲੋਂ ਨਿਪਟਾਏ ਗਏ ਕੁੱਲ ਮਾਮਲਿਆਂ ਦੀ ਗਿਣਤੀ ਰਿਕਾਰਡ 532 ਹੋ ਗਈ।

ਪਿਛਲੀ ਖ਼ਬਰ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਕ ਸ਼ੂਟਰ ਫੱਟੜ ਅਗਲੀ ਖ਼ਬਰ ਭਾਰਤ ’ਚ ਹੋਵੇਗਾ ਆਸਟ੍ਰੇਲੀਆਈ ਟੀ-20 ਲੀਗ ਦਾ ਉਦਘਾਟਨੀ ਮੈਚ- ਪ੍ਰਧਾਨ ਮੰਤਰੀ ਮੋਦੀ