08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੁਣੇ ਵਿਚ ਖਿਸਕੀ ਜ਼ਮੀਨ, ਇਕ ਦੀ ਮੌਤ, ਬਚਾਅ ਕਾਰਜ ਜਾਰੀ

ਪੁਣੇ, (ਮਹਾਰਾਸ਼ਟਰ) 6 ਜੁਲਾਈ- ਪੁਣੇ ਜ਼ਿਲ੍ਹੇ ਦੇ ਮਾਵਲ ਤਹਿਸੀਲ ਦੇ ਪਾਟਨ ਪਿੰਡ ਵਿਚ ਜ਼ਮੀਨ ਖਿਸਕਣ...

ਅਜੀਤ ਡੈਸਕ 06-07-2026

ਪੁਣੇ, (ਮਹਾਰਾਸ਼ਟਰ) 6 ਜੁਲਾਈ- ਪੁਣੇ ਜ਼ਿਲ੍ਹੇ ਦੇ ਮਾਵਲ ਤਹਿਸੀਲ ਦੇ ਪਾਟਨ ਪਿੰਡ ਵਿਚ ਜ਼ਮੀਨ ਖਿਸਕਣ ਦੀ ਜਾਣਕਾਰੀ ਮਿਲੀ ਹੈ। ਇਸ ਦੌਰਾਨ ਇਕ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 23 ਲੋਕਾਂ ਨੂੰ ਬਚਾ ਲਿਆ ਗਿਆ ਹੈ। ਖੋਜ ਅਤੇ ਬਚਾਅ ਕਾਰਜ ਜਾਰੀ ਹੈ।

ਪਿਛਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਵਲੋਂ ਅਮਰੀਕਾ ਨਾਲ ਟਰੇਡ ਡੀਲ ਦੇ ਵਿਰੋਧ ਵਿਚ ਕੀਤੀ ਗਈ ਮੀਟਿੰਗ ਅਗਲੀ ਖ਼ਬਰ ਬਰਸਾਤ ਨੇ ਖੋਲ੍ਹੀ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ, ਫਤਿਹਪੁਰ ਚੌਂਕ ਪਾਣੀ ਵਿਚ ਡੁੱਬਿਆ