13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਮੁਅੱਤਲ ਡੀ.ਆਈ.ਜੀ. ਹਰਚਰਨ ਭੁੱਲਰ ਦੇ ਕਰੀਬੀ ਕਿਰਸਾਨੂ ਸ਼ਾਰਦਾ ਦੇ ਘਰ 17 ਘੰਟੇ ਤੋਂ ਬਾਅਦ ਈ.ਡੀ. ਦੀ ਰੇਡ ਹੋਈ ਖ਼ਤਮ

ਨਾਭਾ, 27 ਅਪ੍ਰੈਲ - ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕਰੀਬੀ ਵਿਚੋਲਾ ਕਿਰਸਾਨੂ ਸ਼ਾਰਦਾ ਦੇ ਘਰ 17 ਘੰਟੇ ਤੋਂ ਬਾਅਦ ਈ.ਡੀ. ਦੀ ਰੇਡ ਖਤਮ ਹੋਈ ਹੈ। ਸਵੇਰੇ ਕਰੀਬ 5 ਵਜੇ ਕਿਰਸਾਨੂ ਸਾਰਦਾ ਦੇ ...

ਅਜੀਤ ਡੈਸਕ 27-04-2026

ਨਾਭਾ, 27 ਅਪ੍ਰੈਲ - ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਕਰੀਬੀ ਵਿਚੋਲਾ ਕਿਰਸਾਨੂ ਸ਼ਾਰਦਾ ਦੇ ਘਰ 17 ਘੰਟੇ ਤੋਂ ਬਾਅਦ ਈ.ਡੀ. ਦੀ ਰੇਡ ਖਤਮ ਹੋਈ ਹੈ। ਸਵੇਰੇ ਕਰੀਬ 5 ਵਜੇ ਕਿਰਸਾਨੂ ਸਾਰਦਾ ਦੇ ਘਰ ਨਾਭਾ ਵਿਖੇ ਈ.ਡੀ. ਨੇ ਰੇਡ ਕੀਤੀ ਸੀ। ਈ.ਡੀ. ਦੀ ਇੰਨੀ ਲੰਬੀ ਪਰਿਵਾਰ ਤੋਂ ਪੁੱਛਗਿਛ ਵਿਚ ਕੀ ਸੁਰਾਗ ਮਿਲੇ ਹਨ ਇਹ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ।

ਪਿਛਲੀ ਖ਼ਬਰ ਮੁੰਬਈ-ਸ਼ੋਲਾਪੁਰ ਵੰਦੇ ਭਾਰਤ ਟਰੇਨ ਪੁਣੇ ਸਟੇਸ਼ਨ ਨੇੜੇ ਪਟੜੀ ਤੋਂ ਉਤਰੀ ਅਗਲੀ ਖ਼ਬਰ ਪਿੰਡ ਭੋਮਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ , 2 ਦੀ ਮੌਤ ਇਕ ਗੰਭੀਰ ਜ਼ਖ਼ਮੀ