23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਦਿੱਲੀ ਹਾਈ ਕੋਰਟ ਵਲੋਂ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਖਾਰਜ

ਨਵੀਂ ਦਿੱਲੀ, 20 ਅਪ੍ਰੈਲ - ਦਿੱਲੀ ਹਾਈ ਕੋਰਟ ਨੇ ਆਪ ਦੇ ਕੌਮੀ ਸੁਮਰੀਮੋ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਉਨ੍ਹਾਂ ਕਥਿਤ 'ਸ਼ਰਾਬ ਨੀਤੀ ਘੁਟਾਲੇ' ਦੀ ਸੁਣਵਾਈ ਤੋਂ ...

ਅਜੀਤ ਡੈਸਕ 20-04-2026

ਨਵੀਂ ਦਿੱਲੀ, 20 ਅਪ੍ਰੈਲ - ਦਿੱਲੀ ਹਾਈ ਕੋਰਟ ਨੇ ਆਪ ਦੇ ਕੌਮੀ ਸੁਮਰੀਮੋ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਉਨ੍ਹਾਂ ਕਥਿਤ 'ਸ਼ਰਾਬ ਨੀਤੀ ਘੁਟਾਲੇ' ਦੀ ਸੁਣਵਾਈ ਤੋਂ ਜਸਟਿਸ ਸਵਰਣ ਕਾਂਤ ਸ਼ਰਮਾ ਨੂੰ ਅਲੱਗ ਕਰਨ ਦੀ ਮੰਗ ਕੀਤੀ ਸੀ । ਕੇਜਰੀਵਾਲ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੂੰ ਨਿਆਂ ਦੀ ਪ੍ਰਕਿਰਿਆ ਪ੍ਰਭਾਵਿਤ ਹੋਣ 'ਤੇ ਸ਼ੱਕ ਹੈ , ਜਿਸ 'ਤੇ ਅਦਾਲਤ ਨੇ ਕਿਹਾ ਕਿ ਅਜਿਹੇ 10 ਨੁਕਤੇ ਦੱਸੋ ਜਿਨ੍ਹਾਂ ਰਾਹੀਂ ਤੁਹਾਨੂੰ ਅਦਾਲਤ ਦੀ ਸੁਣਵਾਈ ਦੀ ਪ੍ਰਕਿਰਿਆ 'ਤੇ ਸ਼ੱਕ ਹੈ । ਫ਼ੈਸਲੇ 'ਤੇ ਵੱਖ-ਵੱਖ ਨੇਤਾਵਾਂ ਵਲੋਂ ਵੱਖ-ਵੱਖ ਪ੍ਰਤੀਕਰਮ ਆ ਰਹੇ ਹਨ ।

ਪਿਛਲੀ ਖ਼ਬਰ ਭਾਰਤ-ਦੱਖਣੀ ਕੋਰੀਆ ਨੇ ਗਲੋਬਲ ਟਕਰਾਵਾਂ 'ਤੇ ਕੀਤੀ ਚਰਚਾ ; ਸ਼ਾਂਤੀ ਤੇ ਸੁਰੱਖਿਆ ਲਈ ਸਹਿਯੋਗ ਨੂੰ ਮਜ਼ਬੂਤ ​​ਕਰਨ 'ਤੇ... ਅਗਲੀ ਖ਼ਬਰ IPL 2026 - Mumbai ਨੇ Gujarat ਨੂੰ ਦਿੱਤਾ 200 ਦੌੜਾਂ ਦਾ ਟੀਚਾ