ਭੁਲੱਥ, (ਕਪੂਰਥਲਾ )23 ਅਕਤੂਬਰ (ਮਨਜੀਤ ਸਿੰਘ ਰਤਨ)- ਭੁਲੱਥ ਭੋਗਪੁਰ ਸੜਕ ’ਤੇ ਪਿੰਡ ਬਾਗੜੀਆਂ ਦੇ ਨਜ਼ਦੀਕ ਇਕ ਕਾਰ ਅਤੇ ਐਕਟਿਵਾ ਦਰਮਿਆਨ ਹੋਈ ਟੱਕਰ ’ਚ ਇਕ ਮਹਿਲਾ ਦੀ ਮੌਤ ਅਤੇ ਦੂਜੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਾਨ ਚੱਕ ਦੀਆਂ ਰਹਿਣ ਵਾਲੀਆਂ ਦੋ ਮਹਿਲਾ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਸੜਕ ’ਤੇ ਚੜੀਆਂ ਹੀ ਸਨ ਕਿ ਉਧਰੋਂ ਇਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਟੱਕਰ ਹੋਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਦੂਜੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਤਾਜ਼ਾ ਖ਼ਬਰਾਂ
Free
ਭੁਲੱਥ ਭੋਗਪੁਰ ਸੜਕ ’ਤੇ ਐਕਟਿਵਾ ਅਤੇ ਕਾਰ ਦੀ ਟੱਕਰ ਦਰਮਿਆਨ ਇਕ ਮਹਿਲਾ ਦੀ ਮੌਤ
ਭੁਲੱਥ, (ਕਪੂਰਥਲਾ )23 ਅਕਤੂਬਰ (ਮਨਜੀਤ ਸਿੰਘ ਰਤਨ)- ਭੁਲੱਥ ਭੋਗਪੁਰ ਸੜਕ ’ਤੇ ਪਿੰਡ ਬਾਗੜੀਆਂ ਦੇ ਨਜ਼ਦੀਕ ਇਕ ਕਾਰ ਅਤੇ ਐਕਟਿਵਾ ਦਰਮਿਆਨ ਹੋਈ ਟੱਕਰ ’ਚ ਇਕ ਮਹਿਲਾ ਦੀ ਮੌਤ ਅਤੇ ਦੂਜੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਅਜੀਤ ਡੈਸਕ
23-10-2026