23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਦਰਲੈਂਡ ਵਿਖੇ ਭਾਰਤੀ ਰਾਜਦੂਤ ਕੁਮਾਰ ਤੁਹਿਨ ਵਿਚਕਾਰ ਮੁਲਾਕਾਤ

ਐਮਸਟਰਡਮ , 20 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਦਰਲੈਂਡ ਦੇ ਇੰਡੀਅਨ ਹਾਊਸ ਵਿਖੇ ਭਾਰਤੀ ਰਾਜਦੂਤ ਕੁਮਾਰ ਤੁਹਿਨ ਨਾਲ ਮੁਲਾਕਾਤ ਕੀਤੀ ਗਈ । ਮੁਲਾਕਾਤ ਦੌਰਾਨ ਖੇਤੀਬਾੜੀ ...

ਅਜੀਤ ਡੈਸਕ 20-04-2026

ਐਮਸਟਰਡਮ , 20 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੀਦਰਲੈਂਡ ਦੇ ਇੰਡੀਅਨ ਹਾਊਸ ਵਿਖੇ ਭਾਰਤੀ ਰਾਜਦੂਤ ਕੁਮਾਰ ਤੁਹਿਨ ਨਾਲ ਮੁਲਾਕਾਤ ਕੀਤੀ ਗਈ । ਮੁਲਾਕਾਤ ਦੌਰਾਨ ਖੇਤੀਬਾੜੀ, ਬਾਗਬਾਨੀ, ਉਦਯੋਗ, ਸਿੱਖਿਆ ਅਤੇ ਤਕਨਾਲੋਜੀ ਵਰਗੇ ਅਹਿਮ ਖੇਤਰਾਂ ਵਿਚ ਸੰਭਾਵੀ ਸਾਂਝੇਦਾਰੀਆਂ ਦੀ ਤਲਾਸ਼ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਤੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਆਧੁਨਿਕ ਤਕਨੀਕਾਂ ਅਤੇ ਮੁਹਾਰਤ ਦੇ ਆਦਾਨ ਪ੍ਰਦਾਨ ਰਾਹੀਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਨਵੇਂ ਮੌਕਿਆਂ ਦੀ ਭਾਲ 'ਤੇ ਵੀ ਗੱਲਬਾਤ ਕੀਤੀ ਗਈ ।

ਪਿਛਲੀ ਖ਼ਬਰ IPL 2026 - Mumbai ਨੇ Gujarat ਨੂੰ ਦਿੱਤਾ 200 ਦੌੜਾਂ ਦਾ ਟੀਚਾ ਅਗਲੀ ਖ਼ਬਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 6 ਆਧੁਨਿਕ ਪਿਸਤੌਲ ਕੀਤੇ ਬਰਾਮਦ , 3 ਗ੍ਰਿਫ਼ਤਾਰ