24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਾਰਿਆਂ ਨੂੰ ਪਿਆਰ ਭਰੀ, ਨਫ਼ਰਤ ਮਿਟਾਉਣ ਵਾਲੀ ਹੋਲੀ ਦੀ ਮੁਬਾਰਕਬਾਦ - ਰਾਹੁਲ ਗਾਂਧੀ

ਨਵੀਂ ਦਿੱਲੀ, 4 ਮਾਰਚ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਖਿਲ ਭਾਰਤੀ ਕਾਂਗਰਸ ਕਮੇਟੀ ਦਫ਼ਤਰ ਵਿਚ ਪਾਰਟੀ ਆਗੂਆਂ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨਾਲ ਹੋਲੀ ਮਨਾਉਂਦੇ...

ਅਜੀਤ ਡੈਸਕ 04-03-2026

 ਨਵੀਂ ਦਿੱਲੀ, 4 ਮਾਰਚ - ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਖਿਲ ਭਾਰਤੀ ਕਾਂਗਰਸ ਕਮੇਟੀ ਦਫ਼ਤਰ ਵਿਚ ਪਾਰਟੀ ਆਗੂਆਂ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਨਾਲ ਹੋਲੀ ਮਨਾਉਂਦੇ ਹੋਏ ਕਿਹਾ, ਸਾਰਿਆਂ ਨੂੰ ਪਿਆਰ ਭਰੀ, ਨਫ਼ਰਤ ਮਿਟਾਉਣ ਵਾਲੀ ਹੋਲੀ ਦੀ ਮੁਬਾਰਕਬਾਦ"।

ਪਿਛਲੀ ਖ਼ਬਰ ਧਾਰਮਿਕ ਕੱਟੜਪੰਥੀ ਪਾਗਲਾਂ ਦੁਆਰਾ ਚਲਾਇਆ ਜਾ ਰਿਹਾ ਹੈ ਈਰਾਨ - ਮਾਰਕੋ ਰੂਬੀਓ ਅਗਲੀ ਖ਼ਬਰ ਈਰਾਨ ਦੀ ਆਈਆਰਜੀਸੀ ਵਲੋਂ ਹੋਰਮੁਜ਼ ਜਲਡਮਰੂ 'ਤੇ ਕੰਟਰੋਲ ਦਾ ਦਾਅਵਾ