23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕੋਲਕਾਤਾ : ਕਾਠਮੰਡੂ ਤੋਂ ਇਸਤਾਂਬੁਲ ਜਾ ਰਹੇ ਟਰਕਿਸ਼ 727 ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਕੋਲਕਾਤਾ, 4 ਫਰਵਰੀ - ਕੋਲਕਾਤਾ ਹਵਾਈ ਅੱਡੇ 'ਤੇ ਕਾਠਮੰਡੂ ਤੋਂ ਇਸਤਾਂਬੁਲ ਜਾ ਰਹੇ ਟਰਕਿਸ਼ 727 ਦੀ ਫੁਲ ਐਮਰਜੈਂਸੀ ਲੈਂਡਿੰਗ ਹੋਈ। ਕੈਪਟਨ ਨੇ ਕੋਲਕਾਤਾ ਏਟੀਸੀ ਨੂੰ ਸੱਜੇ ਇੰਜਣ ਵਿਚ...

ਅਜੀਤ ਡੈਸਕ 04-02-2026

 ਕੋਲਕਾਤਾ, 4 ਫਰਵਰੀ - ਕੋਲਕਾਤਾ ਹਵਾਈ ਅੱਡੇ 'ਤੇ ਕਾਠਮੰਡੂ ਤੋਂ ਇਸਤਾਂਬੁਲ ਜਾ ਰਹੇ ਟਰਕਿਸ਼ 727 ਦੀ ਫੁਲ ਐਮਰਜੈਂਸੀ ਲੈਂਡਿੰਗ ਹੋਈ। ਕੈਪਟਨ ਨੇ ਕੋਲਕਾਤਾ ਏਟੀਸੀ ਨੂੰ ਸੱਜੇ ਇੰਜਣ ਵਿਚ ਅੱਗ ਲੱਗਣ ਦੀ ਸੰਭਾਵਨਾ ਬਾਰੇ ਸੂਚਿਤ ਕੀਤਾ। ਕੋਲਕਾਤਾ ਐਨਐਸਸੀਬੀਆਈ ਹਵਾਈ ਅੱਡੇ 'ਤੇ ਪਹੁੰਚਣ ਦਾ ਅਸਲ ਸਮਾਂ 14:49 ਵਜੇ ਸੀ, ਜਿਸ ਵਿਚ 236 ਯਾਤਰੀ ਸਵਾਰ ਸਨ। ਜਹਾਜ਼ ਹੁਣ ਕੋਲਕਾਤਾ ਹਵਾਈ ਅੱਡੇ 'ਤੇ ਹੈ। ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ (ਐਨਐਸਸੀਬੀਆਈ) ਹਵਾਈ ਅੱਡਾ, ਡਾਇਰੈਕਟਰ, ਨੇ ਕਿਹਾ ਕਿ ਜਾਂਚ ਚੱਲ ਰਹੀ ਹੈ।

ਪਿਛਲੀ ਖ਼ਬਰ ਪੰਜਾਬ ਵਿਚ ਚੋਣਾਂ ਨੂੰ ਲੈ ਕੇ ਅਕਾਲੀ ਭਾਜਪਾ ਦਾ ਨਹੀਂ ਹੋਵੇਗਾ ਕੋਈ ਚੋਣ ਗਠਜੋੜ - ਹਰਜੀਤ ਸਿੰਘ ਗਰੇਵਾਲ ਅਗਲੀ ਖ਼ਬਰ ਅਰਸ਼ਦੀਪ ਸਿੰਘ ਕਲੇਰ ਵਲੋਂ ਪ੍ਰੈਸ ਕਾਨਫ਼ਰੰਸ