ਨਾਭਾ, 2 ਫਰਵਰੀ (ਭੁਪਿੰਦਰ ਸਿੰਘ)-ਨਾਭਾ ਦੀ ਨਵੀਂ ਜੇਲ ਵਿਚ ਨਜ਼ਰਬੰਦ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਅੱਜ ਰਾਹਤ ਮਿਲ ਗਈ ਸੀ ਪਰ ਕੋਰਟ ਦੇ ਆਰਡਰ ਨਾ ਮਿਲਣ ਕਰਕੇ ਬਿਕਰਮ ਮਜੀਠੀਆ ਅੱਜ ਨਾਭਾ ਦੀ ਨਵੀਂ ਜ਼ਿਲਾ ਜੇਲ੍ਹ ਵਿਚ ਹੀ ਰਹਿਣਗੇ, ਕੱਲ ਨੂੰ ਕੋਰਟ ਦੇ ਆਰਡਰ ਮਿਲਣ ਉਤੇ ਜੇਲ੍ਹ ਤੋਂ ਬਾਹਰ ਆਉਣਗੇ ਮਜੀਠੀਆ।
ਤਾਜ਼ਾ ਖ਼ਬਰਾਂ
Free
ਅੱਜ ਨਹੀਂ ਮਿਲੇਗੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਤੋਂ ਰਿਹਾਈ
ਨਾਭਾ, 2 ਫਰਵਰੀ (ਭੁਪਿੰਦਰ ਸਿੰਘ)-ਨਾਭਾ ਦੀ ਨਵੀਂ ਜੇਲ ਵਿਚ ਨਜ਼ਰਬੰਦ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਅੱਜ ਰਾਹਤ ਮਿਲ ਗਈ ਸੀ ਪਰ ਕੋਰਟ ਦੇ ਆਰਡਰ ਨਾ ਮਿਲਣ ਕਰਕੇ ਬਿਕਰਮ ਮਜੀਠੀਆ ਅੱਜ...
ਅਜੀਤ ਡੈਸਕ
02-02-2026