ਬਠਿੰਡਾ, 2 ਫਰਵਰੀ (ਨੈਬ ਸਿੰਘ ਸਿੱਧੂ)- ਬਠਿੰਡਾ ਆਰ.ਟੀ.ਏ. ਦਫਤਰ ਦਾ ਕਲਰਕ ਡੈਇਵਡ ਕੁਮਾਰ ਵਿਜੀਲੈਂਸ ਦੀ ਟੀਮ ਵਲੋਂ 2700 ਰੁਪਏ ਲੈਂਦਾ ਰੰਗ ਹੱਥੀਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਇੰਸਪੈਕਟਰ ਰਜਨਦੀਪ ਕੌਰ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਫਾਈਲਾਂ ਆਨਲਾਈਨ ਵੈਰੀਫਾਈ ਕਰਨ ਲਈ 3000 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸਾਡੀ ਟੀਮ ਵਲੋਂ ਕਲਰਕ ਡੈਇਵਡ ਕੁਮਾਰ ਨੂੰ 2700 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਆਰ.ਟੀ.ਏ. ਦਫਤਰ ਦਾ ਕਲਰਕ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਬਠਿੰਡਾ, 2 ਫਰਵਰੀ (ਨੈਬ ਸਿੰਘ ਸਿੱਧੂ)- ਬਠਿੰਡਾ ਆਰ.ਟੀ.ਏ. ਦਫਤਰ ਦਾ ਕਲਰਕ ਡੈਇਵਡ ਕੁਮਾਰ ਵਿਜੀਲੈਂਸ ਦੀ ਟੀਮ ਵਲੋਂ 2700 ਰੁਪਏ ਲੈਂਦਾ ਰੰਗ ਹੱਥੀਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ...
ਅਜੀਤ ਡੈਸਕ
02-02-2026