26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-01-2026

8 ਘੰਟਿਆਂ ਤੋਂ ਨਵਾਂਸ਼ਹਿਰ ਗੰਨਾ ਮਿੱਲ ਬੰਦ ਹੋਣ ਕਾਰਨ ਕਿਸਾਨ ਪਰੇਸ਼ਾਨ

ਨਵਾਂਸ਼ਹਿਰ, 11 ਜਨਵਰੀ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਖੰਡ ਮਿੱਲ ਲਗਾਤਾਰ 8 ਘੰਟੇ ਤੋਂ ਬੰਦ ਹੋਣ ਕਾਰਨ ਕਿਸਾਨ ਸੜਕਾਂ 'ਤੇ ਪਰੇਸ਼ਾਨ ਹੋ ਰਹੇ ਹਨ। ਕਿਸਾਨਾਂ ਵਲੋਂ ਪਹਿਲਾਂ ਮੁੱਖ ਮਾਰਗ 'ਤੇ ਧਰਨਾ...

ਅਜੀਤ ਡੈਸਕ 11-01-2026

 ਨਵਾਂਸ਼ਹਿਰ, 11 ਜਨਵਰੀ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਖੰਡ ਮਿੱਲ ਲਗਾਤਾਰ 8 ਘੰਟੇ ਤੋਂ ਬੰਦ ਹੋਣ ਕਾਰਨ ਕਿਸਾਨ ਸੜਕਾਂ 'ਤੇ ਪਰੇਸ਼ਾਨ ਹੋ ਰਹੇ ਹਨ। ਕਿਸਾਨਾਂ ਵਲੋਂ ਪਹਿਲਾਂ ਮੁੱਖ ਮਾਰਗ 'ਤੇ ਧਰਨਾ ਲਗਾਇਆ ਗਿਆ ਪਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ 2 ਘੰਟਿਆਂ ਵਿਚ ਮਿਲ ਚੱਲ ਜਾਵੇਗੀ ਪਰ 8 ਘੰਟੇ ਤੋਂ ਅਜੇ ਤੱਕ ਮਿੱਲ ਨਾ ਚੱਲਣ ਕਾਰਨ ਕਿਸਾਨ ਠੰਡ ਦੇ ਮੌਸਮ ਵਿਚ ਸੜਕਾਂ 'ਤੇ ਟਰਾਲੀਆਂ ਲੈ ਕੇ ਪਰੇਸ਼ਾਨ ਹੋ ਰਹੇ ਹਨ।

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ 'ਤੇ ਕੌਮਾਂਤਰੀ ਘੋੜਾ ਮੰਡੀ 'ਚ ਪਹੁੰਚੇ ਭੁਪੇਸ਼ ਬਘੇਲ,ਰਾਜਾ ਵੜਿੰਗ ਤੇ ਰਜਿੰਦਰ ਡ... ਅਗਲੀ ਖ਼ਬਰ ਪੰਜਾਬ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ 'ਤੇ ਘੋੜਿਆਂ ਦਾ ਮੇਲਾ ਕਰਵਾਉਣ ਲਈ ਤਿਆਰ