14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੰਚਕੂਲਾ ਸੈਕਟਰ-6 ਸਥਿਤ ਹਸਪਤਾਲ ਦੇ ਗਾਇਨੀ ਵਾਰਡ ਵਿਚ ਲੱਗੇ ਹੀਟਰ ਨਾਲ ਲੱਗੀ ਅੱਗ

ਪੰਚਕੂਲਾ ,30 ਦਸੰਬਰ - ਪੰਚਕੂਲਾ ਸੈਕਟਰ-6 ਸਥਿਤ ਹਸਪਤਾਲ ਦੇ ਗਾਇਨੀ ਵਾਰਡ ਵਿਚ ਲੱਗੇ ਹੀਟਰ ਨਾਲ ਅੱਗ ਲੱਗਣ ਕਾਰਨ ਹਾਹਾਕਾਰ ਮਚ ਗਈ । ਇਸ ਮੌਕੇ 'ਤੇ ਅੱਗ ਲੱਗਣ ਨਾਲ ਪੂਰਾ ਵਾਰਡ ਧੂੰਏਂ ਨਾਲ ਭਰ ...

ਅਜੀਤ ਡੈਸਕ 30-12-2025

ਪੰਚਕੂਲਾ ,30 ਦਸੰਬਰ - ਪੰਚਕੂਲਾ ਸੈਕਟਰ-6 ਸਥਿਤ ਹਸਪਤਾਲ ਦੇ ਗਾਇਨੀ ਵਾਰਡ ਵਿਚ ਲੱਗੇ ਹੀਟਰ ਨਾਲ ਅੱਗ ਲੱਗਣ ਕਾਰਨ ਹਾਹਾਕਾਰ ਮਚ ਗਈ । ਇਸ ਮੌਕੇ 'ਤੇ ਅੱਗ ਲੱਗਣ ਨਾਲ ਪੂਰਾ ਵਾਰਡ ਧੂੰਏਂ ਨਾਲ ਭਰ ਗਿਆ। ਸਮੇਂ ਸਿਰ ਹੀਟਰ ਵਿਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੀ ਖ਼ਬਰ ਫੈਲਣ ਤੋਂ ਬਾਅਦ ਵਾਰਡ ਵਿਚ ਹਾਹਾਕਾਰ ਮਚ ਗਈ । ਸਮੇਂ ਸਿਰ ਹੀਟਰ ਬੰਦ ਕਰਨ ਨਾਲ ਇਕ ਵੱਡਾ ਹਾਦਸਾ ਟਲ ਗਿਆ।

ਪਿਛਲੀ ਖ਼ਬਰ ਬੰਗਾਲ ਦੇ ਲੋਕ ਮੌਜੂਦਾ ਸਰਕਾਰ ਤੋਂ ਤੰਗ ਆ ਚੁੱਕੇ ਹਨ - ਸੰਜੇ ਸਿੰਘ ਟਾਈਗਰ ਅਗਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਬਲਾਕ ਦਿੜਬੇ ਦੇ ਪ੍ਰਧਾਨ ਭਰਪੂਰ ਸਿੰਘ ਮੌੜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ