06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਪੰਚਾਇਤ ਸੰਮਤੀ ਜ਼ੋਨ ਜੰਡਿਆਲੀ ਤੋਂ ਆਪ ਪਾਰਟੀ ਜੇਤੂ

ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ )-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਪੰਚਾਇਤ ਸੰਮਤੀ ਜੋਨ ਜੰਡਿਆਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ 936 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ 554 ਅਤੇ...

ਅਜੀਤ ਡੈਸਕ 17-12-2025

ਕੁਹਾੜਾ, 17 ਦਸੰਬਰ (ਸੰਦੀਪ ਸਿੰਘ ਕੁਹਾੜਾ )-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੀ ਪੰਚਾਇਤ ਸੰਮਤੀ ਜੋਨ ਜੰਡਿਆਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ 936 ਵੋਟਾਂ ਨਾਲ ਜੇਤੂ ਰਹੇ ਜਦ ਕਿ ਸ਼੍ਰੋਮਣੀ ਅਕਾਲੀ ਦਲ ਨੂੰ 554 ਅਤੇ ਕਾਂਗਰਸ ਨੂੰ 816 ਵੋਟਾਂ ਮਿਲੀਆਂ ਜੇਤੂ ਉਮੀਦਵਾਰ ਰਾਜ ਕੁਮਾਰ ਆਪਣੇ ਸਮਰਥਕਾਂ ਨਾਲ ਜੇਤੂ ਚਿੰਨ ਬਣਾਉਂਦੇ ਹੋਏ।

ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਤੋਂ ਜਿੱਤਿਆ ਅਕਾਲੀ ਦਲ ਅਗਲੀ ਖ਼ਬਰ ਬਲਾਚੌਰ ਸੰਮਤੀ ਜੋਨ ਆਦੋਆਣਾ ਤੋਂ ਆਪ ਉਮੀਦਵਾਰ ਜੇਤੂ