06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਜ਼ੋਨ ਘਣਸ਼ਮਪੁਰ ਤੋਂ 'ਆਪ' ਉਮੀਦਵਾਰ ਬਲਬੀਰ ਸਿੰਘ ਬੋਪਾਰਾਏ ਜੇਤੁ

ਮੱਤੇਵਾਲ (ਅੰਮ੍ਰਿਤਸਰ), 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਅੱਜ ਆਏ ਨਤੀਜਿਆ ਦੌਰਾਨ ਹਲਜਾ ਮਜੀਠਾ ਅਧੀਨ ਬਲਾਕ ਸੰਮਤੀ ਮਜੀਠਾ 2 ਦੇ ਜ਼ੋਨ ਘਣਸ਼ਮਪੁਰ ਤੋਂ ਆਪ ਦੇ ਉਮੀਦਵਾਰ...

ਅਜੀਤ ਡੈਸਕ 17-12-2025

ਮੱਤੇਵਾਲ (ਅੰਮ੍ਰਿਤਸਰ), 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਅੱਜ ਆਏ ਨਤੀਜਿਆ ਦੌਰਾਨ ਹਲਜਾ ਮਜੀਠਾ ਅਧੀਨ ਬਲਾਕ ਸੰਮਤੀ ਮਜੀਠਾ 2 ਦੇ ਜ਼ੋਨ ਘਣਸ਼ਮਪੁਰ ਤੋਂ ਆਪ ਦੇ ਉਮੀਦਵਾਰ ਬਲਬੀਰ ਸਿੰਘ ਬੋਪਾਰਾਏ ਨੇ ਜਿੱਤ ਹਾਸਲ ਕੀਤੀ ਹੈ ਦਸਣਯੋਗ ਹੈ ਕਿ ਬਲਾਕ ਸੰਮਤੀ ਘਣਸ਼ਮਪੁਰ ਵਿਚ ਕੁੱਲ 6 ਪਿੰਡ ਜਿਨ੍ਹਾਂ ਵਿਚ ਘਣਸ਼ਮਪੁਰ , ਘਣਸ਼ਮਪੁਰ ਛੋਟਾ, ਤਹਾਰਪੁਰ, ਬੋਪਾਰਾਏ, ਪੁਰਾਣਾ ਤਨੇਲ, ਨਵਾਂ ਤਨੇਲ, ਸਰਾਂ ਕੁੱਲ 6 ਪਿੰਡ ਸਨ ਅਤੇ ਬਹੁਤ ਹੀ ਫਸਵੇਂ ਮੁਬਾਬਲੇ ਦੌਰਾਨ ਆਪ ਉਮਦੀਵਾਰ ਨੇ ਅਕਾਲੀ ਦਲ ਦੇ ਉਮੀਦਵਾਰ ਸਵਿੰਦਰ ਸਿੰਘ ਬੋਪਾਰਾਏ ਨੂੰ ਹਰਾਕੇ ਜਿੱਤ ਹਾਸਲ ਕੀਤੀ।

ਪਿਛਲੀ ਖ਼ਬਰ ਬਲਾਚੌਰ ਸੰਮਤੀ ਜੋਨ ਆਦੋਆਣਾ ਤੋਂ ਆਪ ਉਮੀਦਵਾਰ ਜੇਤੂ ਅਗਲੀ ਖ਼ਬਰ ਲਲੀਣਾ ਤੋਂ ਆਜ਼ਾਦ ਉਮੀਦਵਾਰ ਪ੍ਰਗਟ ਸਿੰਘ ਬੋਲਡ਼ ਕਲਾ ਦੀ ਸ਼ਾਨਦਾਰ ਜਿੱਤ