31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਟਾਲਾ ਦੇ ਕਲੇਰ ਕਲਾਂ ਜ਼ੋਨ ਤੋਂ ਕਾਂਗਰਸ ਦੇ ਮਨੋਹਰ ਸਿੰਘ ਜੇਤੂ

ਬਟਾਲਾ, 17 ਦਸੰਬਰ (ਸਤਿੰਦਰ ਸਿੰਘ)-ਬਲਾਕ ਸੰਮਤੀ ਬਟਾਲਾ ਦੇ ਜ਼ੋਨ ਕਲੇਰ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਮਨੋਹਰ ਸਿੰਘ ਨੇ 215 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਇਸ...

ਅਜੀਤ ਡੈਸਕ 17-12-2025

ਬਟਾਲਾ, 17 ਦਸੰਬਰ (ਸਤਿੰਦਰ ਸਿੰਘ)-ਬਲਾਕ ਸੰਮਤੀ ਬਟਾਲਾ ਦੇ ਜ਼ੋਨ ਕਲੇਰ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਮਨੋਹਰ ਸਿੰਘ ਨੇ 215 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਇਸ ਮੌਕੇ ਉਨਾਂ ਨੇ ਕਾਂਗਰਸ ਹਾਈਕਮਾਂਡ ਅਤੇ ਐਡਵੋਕੇਟ ਅਮਨਦੀਪ ਜੈੰਤੀਪੁਰ ਸਮੇਤ ਸਮੂਹ ਜ਼ੋਨ ਦੇ ਵੋਟਰਾਂ ਦਾ ਧੰਨਵਾਦ ਕੀਤਾ

ਪਿਛਲੀ ਖ਼ਬਰ ਬਲਾਕ ਸੰਮਤੀ ਜੋਨ ਸਹਿਜੜਾ ਤੋਂ "ਆਪ" ਉਮੀਦਵਾਰ ਗੁਰਜੀਤ ਸਿੰਘ ਧਾਲੀਵਾਲ ਜੇਤੂ ਅਗਲੀ ਖ਼ਬਰ ਬਲਾਕ ਸ਼ਹਿਣਾ ਪਿੰਡ ਘੁੰਨਸ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰਾਜਵੀਰ ਕੌਰ ਜੇਤੂ