31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸਮਤੀ ਘੋਗਾ ਜੋਂਨ ਤੋਂ ਕਾਂਗਰਸ ਦੀ ਬਲਵੀਰ ਕੌਰ ਜੇਤੂ

ਬਲਾਕ ਸਮਤੀ ਘੋਗਾ ਜੋਂਨ ਤੋਂ ਕਾਂਗਰਸ ਦੀ ਬਲਵੀਰ ਕੌਰ ਜੇਤੂ ਰਹੀ ਹਨ। ਕਾਂਗਰਸ ਦੀ ਬਲਵੀਰ ਕੌਰ ਨੂੰ 1115 ਵੋਟਾਂ ਅਤੇ ਆਪ ਦੀ ਦਲਵੀਰ ਕੌਰ ਨੂੰ 651 ਵੋਟਾਂ ਪੋਲ ਹੋਈਆਂ ਹਨ। ਇਸ ਜੋਨ ਉੱਤੇ ਅਕਾਲੀ ਦਲ ਅਤੇ ਬੀਜੇਪੀ ਵੱਲੋਂ ਕੋਈ ਵੀ ਉਮੀਦਵਾਰ ਮੈਦਾਨ ਵਿੱਚ ਨਹੀਂ ਸੀ।

ਅਜੀਤ ਡੈਸਕ 17-12-2025

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਬਲਾਕ ਸੰਮਤੀਆਂ ਦੇ 15 ਜੋਨਾਂ ਵਿਚੋਂ ਅੱਠ ਦੇ ਨਤੀਜੇ ਹੋਏ ਘੋਸ਼ਿਤ ਅਗਲੀ ਖ਼ਬਰ ਜੰਡਿਆਲਾ ਗੁਰੂ ਤੋਂ ਬਲਾਕ ਸੰਮਤੀ ਜੋਨ ਧਰਦਿਉ ਤੋ ਆਪ ਦੀ ਉਮੀਦਵਾਰ| ਕੁਲਬੀਰ ਕੌਰ 255 ਵੋਟਾਂ ਨਾਲ ਜੇਤੂ