30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਜੋਨ ਹੰਬੜਾਂ ਤੋਂ ਅਕਾਲੀ ਦਲ ਦੇ ਸੰਮਤੀ ਉਮੀਦਾਵਰ ਕਾਰਜ ਸਿੰਘ ਬਾਠ ਜੇਤੂ

ਹੰਬੜਾਂ, 17 ਦਸੰਬਰ (ਮੇਜਰ ਹੰਬੜਾਂ)-ਲੁਧਿਆਣਾ ਵਿਖੇ ਚੱਲ ਰਹੀ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੀ ਗਿਣਤੀ ਸਮੇਂ ਆਏ ਨਤੀਜੇ’ਚ ਵਿਧਾਨ ਸਭਾ ਹਲਕਾ ਗਿੱਲ ਦੇ ਬਲਾਕ ਸੰਮਤੀ ਜੋਨ ਹੰਬੜਾਂ ਤੋਂ ਹੋਏ...

ਅਜੀਤ ਡੈਸਕ 17-12-2025

ਹੰਬੜਾਂ, 17 ਦਸੰਬਰ (ਮੇਜਰ ਹੰਬੜਾਂ)-ਲੁਧਿਆਣਾ ਵਿਖੇ ਚੱਲ ਰਹੀ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੀ ਗਿਣਤੀ ਸਮੇਂ ਆਏ ਨਤੀਜੇ’ਚ ਵਿਧਾਨ ਸਭਾ ਹਲਕਾ ਗਿੱਲ ਦੇ ਬਲਾਕ ਸੰਮਤੀ ਜੋਨ ਹੰਬੜਾਂ ਤੋਂ ਹੋਏ ਚੋਹਕੋਨੀ ਮੁਕਾਬਲੇ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਾਵਰ ਕਾਰਜ ਸਿੰਘ ਬਾਠ ਆਪਣੇ ਵਿਰੋਧੀ ਆਪ ਦੇ ਉਮੀਦਵਾਰ ਮੋਹਨ ਸਿੰਘ ਵਿਰਕ,ਕਾਂਗਰਸ ਦੇ ਉਮੀਦਾਵਰ ਹਰਦੀਪ ਸਿੰਘ ਲੱਕੀ ਖਹਿਰਾ,ਭਾਜਪਾ ਦੇ ਉਮੀਦਾਵਰ ਮਨਦੀਪ ਕੁਮਾਰ ਮੱਲਣ ਨੂੰ ਤਕਰੀਬਨ 200 ਵੋਟਾਂ ਦੇ ਵੱਡੇ ਫਰਕ ਨਾਲ ਹਰਾਕੇ ਜੇਤੂ ਰਹੇ।ਕਾਰਜ ਸਿੰਘ ਬਾਠ ਨੇ ਵੋਟਰਾਂ ਦਾ ਜਿੱਥੇ ਧੰਨਵਾਦ ਖੀਤਾੳ ੁੱਥੁ ਉਨ੍ਹਾਂ ਪਾਰਟੀ ਦੀ ਲੀਡਰਸ਼ਿੱਪ,ਅਕਾਲੀ ਦਲ ਵਰਕਰਾਂ ਤੇ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਤੇ ਜਿੱਤ ਦਰਜ ਕਰਨ ਦੀ ਵਧਾਈ ਦਿੱਤੀ ਹੈ।

ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਬਲਾਕ ਸੰਮਤੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਜੇਤੂ ਅਗਲੀ ਖ਼ਬਰ ਬਲਾਕ ਸੰਮਤੀ ਜੋਨ ਨੰਬਰ 3 ਮਹਿਤਾਬਪੁਰ ਤੋਂ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਸਾਬਾ ਦੀ 50 ਵੋਟਾਂ ਨਾਲ ਜਿੱਤ