30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਦਸੂਹਾ ਬਲਾਕ ਸੰਮਤੀ ਚੋਣ ਨਤੀਜੇ

ਦਸੂਹਾ, 17 ਦਸੰਬਰ (ਕੌਸ਼ਲ)- ਦਸੂਹਾ ਬਲਾਕ ਸੰਮਤੀ ਨਤੀਜੀਆਂ ਦੇ ਵਿੱਚ ਹੁਣ ਤਕ ਪੱਸੀ ਕੰਡੀ ਜੋਨ ਤੋਂ ਆਪ , ਸੰਸਾਰਪੁਰ ਜੋਨ ਤੋਂ ਕਾਂਗਰਸ, ਬਡਲਾ ਜੋਨ ਤੋਂ ਆਪ ਦੇ ਉਮੀਦਵਾਰ ਜੇਤੂ ਰਹੇ ਅਤੇ ਬਾਕੀ ਰਹਿੰਦੇ ਜੋਨਾ ਦੀ ਵੋਟਾਂ ਦੀ ਗਿਣਤੀ ਹਲੇ ਜਾਰੀ ਹੈ।

ਅਜੀਤ ਡੈਸਕ 17-12-2025

ਦਸੂਹਾ, 17 ਦਸੰਬਰ (ਕੌਸ਼ਲ)- ਦਸੂਹਾ ਬਲਾਕ ਸੰਮਤੀ ਨਤੀਜੀਆਂ ਦੇ ਵਿੱਚ ਹੁਣ ਤਕ ਪੱਸੀ ਕੰਡੀ ਜੋਨ ਤੋਂ ਆਪ , ਸੰਸਾਰਪੁਰ ਜੋਨ ਤੋਂ ਕਾਂਗਰਸ, ਬਡਲਾ ਜੋਨ ਤੋਂ ਆਪ ਦੇ ਉਮੀਦਵਾਰ ਜੇਤੂ ਰਹੇ । ਅਤੇ ਬਾਕੀ ਰਹਿੰਦੇ ਜੋਨਾ ਦੀ ਵੋਟਾਂ ਦੀ ਗਿਣਤੀ ਹਲੇ ਜਾਰੀ ਹੈ।

ਪਿਛਲੀ ਖ਼ਬਰ ਬਲਾਕ ਸੰਮਤੀ ਜੋਨ ਨੰਬਰ 3 ਮਹਿਤਾਬਪੁਰ ਤੋਂ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਸਾਬਾ ਦੀ 50 ਵੋਟਾਂ ਨਾਲ ਜਿੱਤ ਅਗਲੀ ਖ਼ਬਰ ਬਲਾਕ ਸ਼ਹਿਣਾ ਪੰਚਾਇਤ ਸੰਮਤੀ ਲਈ ਭਗਤਪੁਰਾ ਜ਼ੋਨ ਤੋਂ 'ਆਪ' ਦੇ ਲਵਦੀਪ ਸਿੰਘ ਜੇਤੂ