30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਹਲਕਾ ਆਦਮਪੁਰ ਦੇ ਨਤੀਜੇ ਆਏ ਸਾਹਮਣੇ

ਆਦਮਪੁਰ 17 ਦਸੰਬਰ (ਹਰਪ੍ਰੀਤ ਸਿੰਘ )- ਬਲਾਕ ਸੰਮਤੀ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਜੋਨ 1 - ਬਲਾਕ ਸੰਮਤੀ ਬਿਆਸ ਪਿੰਡ ਤੋਂ ਕਾਂਗਰਸੀ ਉਮੀਦਵਾਰ ਮੈਡਮ ਪ੍ਰਭਾ ਮੰਡਾਰ..

ਅਜੀਤ ਡੈਸਕ 17-12-2025

 ਆਦਮਪੁਰ 17 ਦਸੰਬਰ (ਹਰਪ੍ਰੀਤ ਸਿੰਘ )- ਬਲਾਕ ਸੰਮਤੀ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਜੋਨ 1 - ਬਲਾਕ ਸੰਮਤੀ ਬਿਆਸ ਪਿੰਡ ਤੋਂ ਕਾਂਗਰਸੀ ਉਮੀਦਵਾਰ ਮੈਡਮ ਪ੍ਰਭਾ ਮੰਡਾਰ, ਜੋ ਨੰਬਰ 2 ਦੋਲੀਕੇ - ਸੁੰਦਰਪੁਰ ਆਪ ਦੇ ਉਮੀਦਵਾਰ ਕਮਲਜੀਤ ਹੀਰ ਤੇ ਜੋਨ ਨੰਬਰ 3 ਬਲਾਕ ਸੰਮਤੀ ਡਿੰਗਰੀਆਂ ਤੋਂ ਆਪ ਦੀ ਉਮੀਦਵਾਰ ਮੈਡਮ ਜੋਤੀ ਬਾਲਾ ਜੇਤੂ

ਪਿਛਲੀ ਖ਼ਬਰ ਨਵਾਂਸ਼ਹਿਰ ਦੇ ਸੰਧਵਾਂ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਕਾਂਗਰਸ ਪਾਰਟੀ ਨੇ ਜਿੱਤੀ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਸਹਿਜੜਾ ਤੋਂ ਆਪ ਉਮੀਦਵਾਰ ਗੁਰਜੀਤ ਸਿੰਘ ਧਾਲੀਵਾਲ ਚੋਣ ਜਿੱਤੇ