29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਜੋਨ ਚਵਿੰਡਾ ਕਲਾ ਤੋਂ ਆਪ ਦੇ ਬਲਾਕ ਸੰਮਤੀ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ ਜੇਤੂ

ਚੋਗਾਵਾਂ/ਰਾਮ ਤੀਰਥ , 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ਧਰਵਿੰਦਰ ਸਿੰਘ ਅਔਲਖ)-ਜੋਨ ਨੰਬਰ 5 ਚਵਿੰਡਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਸੂਬੇਦਾਰ...

ਅਜੀਤ ਡੈਸਕ 17-12-2025

ਚੋਗਾਵਾਂ/ਰਾਮ ਤੀਰਥ , 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ਧਰਵਿੰਦਰ ਸਿੰਘ ਅਔਲਖ)-ਜੋਨ ਨੰਬਰ 5 ਚਵਿੰਡਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ 1015 ਵੋਟਾਂ ਲੈ ਕੇ ਜੇਤੂ ਰਹੇ। ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਧਿਆਨ ਸਿੰਘ ਬਰਾੜ ਨੂੰ 613 ਵੋਟਾਂ ਮਿਲੀਆਂ। ਇਸ ਮੌਕੇ ਪਿੰਡ ਚਵਿੰਡਾ ਕਲਾਂ ਦੇ ਸਰਪੰਚ ਗੁਰਭੇਜ ਸਿੰਘ ਸ਼ਾਹ, ਗੁਰਕੀਰਤ ਸਿੰਘ ਆਦਿ ਨੇ ਜੇਤੂ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ ਨੂੰ ਵਧਾਈਆਂ ਦਿੱਤੀਆਂ ਤੇ ਸਨਮਾਨਿਤ ਕੀਤਾ।

ਪਿਛਲੀ ਖ਼ਬਰ ਨਾਭਾ ਸੰਮਤੀ ਦਾ ਤੀਜਾ ਨਤੀਜਾ ਆਇਆ ਸਾਹਮਣੇ, ਆਪ ਉਮੀਦਵਾਰ ਬੀਬੀ ਅਮਨਦੀਪ ਕੌਰ ਨੇ 800 ਵੋਟਾਂ ਨਾਲ ਜੇਤੂ ਅਗਲੀ ਖ਼ਬਰ ਬਲਾਕ ਸਨੌਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਵੋਟਾਂ ਦੀ ਗਿਣਤੀ ਜਾਰੀ