29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਨਾਭਾ ਸੰਮਤੀ ਦਾ ਆਇਆ ਦੂਜਾ ਨਤੀਜਾ, ਮੈਂਹਸ ਜ਼ੋਨ 7 ਤੋਂ ਕਾਂਗਰਸੀ ਉਮੀਦਵਾਰ ਜੇਤੂ

ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਬਲਾਕ ਸੰਮਤੀ ਦਾ ਦੂਸਰਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਲਖਵਿੰਦਰ ਕੌਰ ਨੇ 450 ਦੇ ਕਰੀਬ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਅਜੀਤ ਡੈਸਕ 17-12-2025

ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਬਲਾਕ ਸੰਮਤੀ ਦਾ ਦੂਸਰਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਲਖਵਿੰਦਰ ਕੌਰ ਨੇ 450 ਦੇ ਕਰੀਬ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਬਲਾਕ ਸੰਮਤੀ ਚੋਣਾਂ ਵਿਚ ਦੋ ਸੀਟਾਂ ’ਤੇ ਆਪ ਅਤੇ ਇੱਕ ’ਤੇ ਕਾਂਗਰਸ ਰਹੀ ਜੇਤੂ ਅਗਲੀ ਖ਼ਬਰ ਫਗਵਾੜਾ ਦੇ ਜੋਨ ਨੰ 3 ਪਾਂਸ਼ਟਾ ਤੋਂ ਅਜਾਦ ਉਮੀਦਵਾਰ ਸੁਰਿੰਦਰ ਪਾਲ ਸਿੰਘ ਜੇਤੂ ਰਿਹਾ