27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਅਕਾਲੀ-ਬਸਪਾ ਉਮੀਦਵਾਰ ਨੀਲਮ ਕੁਮਾਰੀ ਨੇ ਕਾਗਜ਼ ਦਾਖਲ ਕੀਤੇ

ਮਜਾਰੀ/ਸਾਹਿਬਾ, (ਨਵਾਂਸ਼ਹਿਰ) 4 ਦਸੰਬਰ (ਨਿਰਮਲ ਜੀਤ ਸਿੰਘ ਚਾਹਲ)- ਬਲਾਕ ਸੰਮਤੀ ਜ਼ੋਨ ਸਾਹਦੜਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਨੀਲਮ ਕੁਮਾਰੀ ਪਤਨੀ ਰਣਵੀਰ ਸਿੰਘ ਭੱਟੀ...

ਅਜੀਤ ਡੈਸਕ 04-12-2025

ਮਜਾਰੀ/ਸਾਹਿਬਾ, (ਨਵਾਂਸ਼ਹਿਰ)  4 ਦਸੰਬਰ (ਨਿਰਮਲ ਜੀਤ ਸਿੰਘ ਚਾਹਲ)- ਬਲਾਕ ਸੰਮਤੀ ਜ਼ੋਨ ਸਾਹਦੜਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਨੀਲਮ ਕੁਮਾਰੀ ਪਤਨੀ ਰਣਵੀਰ ਸਿੰਘ ਭੱਟੀ ਪਿੰਡ ਚਣਕੋਈ ਨੇ ਸਬ ਡਵੀਜ਼ਨ ਬਲਾਚੌਰ ਦੇ ਐਸ. ਡੀ. ਐਮ. ਮੈਡਮ ਕਿਰਤਕਾ ਗੋਇਲ ਦੇ ਦਫਤਰ ਜਾ ਕੇ ਆਪਣੇ ਕਾਗਜ਼ ਦਾਖਲ ਕੀਤੇ ਗਏ। ਇਸ ਜ਼ੋਨ ਵਿਚ ਚਾਰ ਪਿੰਡ ਸਾਹਾਦੜਾ, ਗੁਲਪੁਰ, ਚਣਕੋਈ ਅਤੇ ਕੌਲਗੜ੍ਹ ਪੈਂਦੇ ਹਨ। ਇਸ ਮੌਕੇ ਉਨ੍ਹਾਂ ਨਾਲ ਨੌਜਵਾਨ ਅਕਾਲੀ ਆਗੂ ਚੌਧਰੀ ਰਮਨ ਨੰਦ ਲਾਲ, ਰਣਵੀਰ ਸਿੰਘ ਭੱਟੀ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।

 

ਪਿਛਲੀ ਖ਼ਬਰ ਅਜਨਾਲਾ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਅਗਲੀ ਖ਼ਬਰ ਰਾਹੁਲ ਗਾਂਧੀ ਦੀਆਂ ਦੇਸ਼ ਪ੍ਰਤੀ ਭਾਵਨਾਵਾਂ ਕਾਫੀ ਸ਼ੱਕੀ- ਕੰਗਣਾ ਰਨੌਤ