24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਜੰਮੂ-ਕਸ਼ਮੀਰ: ਕਾਊਂਟਰ-ਇੰਟੈਲੀਜੈਂਸ ਕਸ਼ਮੀਰ ਵਲੋਂ ਸ੍ਰੀਨਗਰ ਸਮੇਤ ਕਸ਼ਮੀਰ ਭਰ ਦੇ 6 ਜ਼ਿਲ੍ਹਿਆਂ ਵਿਚ ਲਈ ਜਾ ਰਹੀ ਹੈ ਤਲਾਸ਼ੀ

ਮਨੀਲਾ, 9 ਨਵੰਬਰ - ਕਾਊਂਟਰ-ਇੰਟੈਲੀਜੈਂਸ ਕਸ਼ਮੀਰ ਵਲੋਂ ਕਸ਼ਮੀਰ ਭਰ ਵਿਚ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਸ੍ਰੀਨਗਰ ਸ਼ਹਿਰ ਸਮੇਤ ਕਸ਼ਮੀਰ ਭਰ ਦੇ 6 ਜ਼ਿਲ੍ਹਿਆਂ ਵਿਚ ਤਲਾਸ਼ੀ...

ਅਜੀਤ ਡੈਸਕ 09-11-2025

 ਮਨੀਲਾ, 9 ਨਵੰਬਰ - ਕਾਊਂਟਰ-ਇੰਟੈਲੀਜੈਂਸ ਕਸ਼ਮੀਰ ਵਲੋਂ ਕਸ਼ਮੀਰ ਭਰ ਵਿਚ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਸ੍ਰੀਨਗਰ ਸ਼ਹਿਰ ਸਮੇਤ ਕਸ਼ਮੀਰ ਭਰ ਦੇ 6 ਜ਼ਿਲ੍ਹਿਆਂ ਵਿਚ ਤਲਾਸ਼ੀ ਲਈ ਜਾ ਰਹੀ ਹੈ। ਇਕ ਅੱਤਵਾਦੀ ਮਾਡਿਊਲ ਵਿਚ ਪਛਾਣੇ ਗਏ ਸ਼ੱਕੀ ਵਿਅਕਤੀਆਂ ਦੇ 10 ਸਥਾਨਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ - ਜੋ ਅੱਤਵਾਦੀ ਰੈਂਕ ਵਿਚ ਭਰਤੀ ਦੇ ਉਦੇਸ਼ ਨਾਲ ਅੱਤਵਾਦ ਅਤੇ ਕੱਟੜਪੰਥੀਕਰਨ ਦਾ ਗੁਣਗਾਨ ਕਰ ਰਹੇ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।

ਪਿਛਲੀ ਖ਼ਬਰ ਬਦਲਾਅ ਲਈ ਦਿੱਤੀ ਹੈ ਬਿਹਾਰ ਦੇ ਲੋਕਾਂ ਨੇ ਵੋਟ, 11 ਨਵੰਬਰ ਨੂੰ ਵੀ ਅਜਿਹਾ ਹੀ ਕਰਨਗੇ ਉਹ - ਤੇਜਸਵੀ ਯਾਦਵ ਅਗਲੀ ਖ਼ਬਰ ਸੁਪਰ ਟਾਈਫੂਨ ਦੇ ਅੱਜ ਰਾਤ ਫਿਲੀਪੀਨਜ਼ 'ਚ ਦਾਖ਼ਲ ਹੋਣ ਦੀ ਉਮੀਦ