15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸੁਪਰੀਮ ਕੋਰਟ ਨੇ 80,000 ਤੋਂ ਵੱਧ ਫ਼ੈਸਲਿਆਂ ਦਾ 18 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਕੀਤੀ ਹੈ ਪਹਿਲ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 8 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,, "ਕਾਨੂੰਨੀ ਸਹਾਇਤਾ ਦਾ ਇਕ ਹੋਰ ਪਹਿਲੂ ਹੈ ਜਿਸ ਬਾਰੇ ਮੈਂ ਅਕਸਰ ਚਰਚਾ ਕਰਦਾ ਹਾਂ: ਨਿਆਂ ਦੀ ਭਾਸ਼ਾ ਅਜਿਹੀ ਹੋਣੀ ਚਾਹੀਦੀ ਹੈ, ਜਿਸਨੂੰ ਮੰਗਣ ਵਾਲਾ...

ਅਜੀਤ ਡੈਸਕ 08-11-2025

ਨਵੀਂ ਦਿੱਲੀ, 8 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,, "ਕਾਨੂੰਨੀ ਸਹਾਇਤਾ ਦਾ ਇਕ ਹੋਰ ਪਹਿਲੂ ਹੈ ਜਿਸ ਬਾਰੇ ਮੈਂ ਅਕਸਰ ਚਰਚਾ ਕਰਦਾ ਹਾਂ: ਨਿਆਂ ਦੀ ਭਾਸ਼ਾ ਅਜਿਹੀ ਹੋਣੀ ਚਾਹੀਦੀ ਹੈ, ਜਿਸਨੂੰ ਮੰਗਣ ਵਾਲਾ ਵਿਅਕਤੀ ਸਮਝੇ। ਕਾਨੂੰਨ ਤਿਆਰ ਕਰਦੇ ਸਮੇਂ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ। ਜਦੋਂ ਲੋਕ ਕਾਨੂੰਨ ਨੂੰ ਆਪਣੀ ਭਾਸ਼ਾ ਵਿਚ ਸਮਝਦੇ ਹਨ, ਤਾਂ ਇਹ ਬਿਹਤਰ ਪਾਲਣਾ ਵੱਲ ਲੈ ਜਾਂਦਾ ਹੈ... ਇਹ ਵੀ ਜ਼ਰੂਰੀ ਹੈ ਕਿ ਫ਼ੈਸਲੇ ਅਤੇ ਕਾਨੂੰਨੀ ਦਸਤਾਵੇਜ਼ ਸਥਾਨਕ ਭਾਸ਼ਾਵਾਂ ਵਿਚ ਉਪਲਬਧ ਕਰਵਾਏ ਜਾਣ। ਇਹ ਸੱਚਮੁੱਚ ਸ਼ਲਾਘਾਯੋਗ ਹੈ ਕਿ ਸੁਪਰੀਮ ਕੋਰਟ ਨੇ 80,000 ਤੋਂ ਵੱਧ ਫ਼ੈਸਲਿਆਂ ਦਾ 18 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਪਹਿਲ ਕੀਤੀ ਹੈ..."।

ਪਿਛਲੀ ਖ਼ਬਰ ਨਿਪਾਲ : ਲਾਈਟਾਂ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਰੋਕ ਦਿੱਤੀ ਗਈ ਉਡਾਣਾਂ ਦੀ ਆਵਾਜਾਈ ਅਗਲੀ ਖ਼ਬਰ ਸੱਤਾ ਵਿਚ ਤਬਦੀਲੀ ਚਾਹੁੰਦੇ ਹਨ ਤਰਨਤਾਰਨ ਦੇ ਲੋਕ - ਰੇਖਾ ਗੁਪਤਾ