30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਿਹਾਰ ਚੋਣਾਂ : ਨੌਜਵਾਨਾਂ ਦਾ ਉਤਸ਼ਾਹ ਦੇ ਰਿਹਾ ਸੰਕੇਤ, 'ਫਿਰ ਇਕ ਵਾਰ ਐਨਡੀਏ ਸਰਕਾਰ' - ਪ੍ਰਧਾਨ ਮੰਤਰੀ ਮੋਦੀ

ਨਵਾਦਾ (ਬਿਹਾਰ), 2 ਨਵੰਬਰ - ਬਿਹਾਰ ਚੋਣਾਂ ਨੂੰ ਲੈ ਕੇ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "... ਜੋ ਉਤਸ਼ਾਹ ਮੈਂ ਅੱਜ ਇੱਥੇ ਦੇਖ ਰਿਹਾ ਹਾਂ, ਜੋ ਜੋਸ਼ ਮੈਂ ਨੌਜਵਾਨਾਂ ਵਿਚ ਦੇਖ...

ਅਜੀਤ ਡੈਸਕ 02-11-2025

 ਨਵਾਦਾ (ਬਿਹਾਰ), 2 ਨਵੰਬਰ - ਬਿਹਾਰ ਚੋਣਾਂ ਨੂੰ ਲੈ ਕੇ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "... ਜੋ ਉਤਸ਼ਾਹ ਮੈਂ ਅੱਜ ਇੱਥੇ ਦੇਖ ਰਿਹਾ ਹਾਂ, ਜੋ ਜੋਸ਼ ਮੈਂ ਨੌਜਵਾਨਾਂ ਵਿਚ ਦੇਖ ਰਿਹਾ ਹਾਂ, ਉਹ ਇਹੀ ਸੰਦੇਸ਼ ਦਿੰਦਾ ਹੈ, ਕਿ 'ਫਿਰ ਇਕ ਵਾਰ ਐਨਡੀਏ ਸਰਕਾਰ'।" ਉਨ੍ਹਾਂ ਕਿਹਾ, "ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਨੇ ਛੋਟੇ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਨਹੀਂ ਦਿੱਤੀ... 'ਲੇਕਿਨ ਯੇ ਮੋਦੀ ਹੈ। ਜਿਸੇ ਕੋਈ ਨਹੀਂ ਪੁੱਛਦਾ, ਮੋਦੀ ਉਨ੍ਹੇ ਪੂਜਤਾ ਹੈ'..."।

ਪਿਛਲੀ ਖ਼ਬਰ ਭਾਰਤ-ਆਸਟ੍ਰੇਲੀਆ ਤੀਜਾ ਟੀ-20 : ਭਾਰਤ ਨੇ ਗੁਆਈ ਪਹਿਲੀ ਵਿਕਟ, ਅਭਿਸ਼ੇਕ ਸ਼ਰਮਾ 25 (16 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਪਿੰਡ ਸ਼ਹੂਰਾ 'ਚ ਬੇਅਦਬੀ ਦੀ ਘਟਨਾ ਵਾਪਰੀ