30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

60 ਸਾਲ ਦੇ ਹੋਏ ਸ਼ਾਹਰੁਖ ਖ਼ਾਨ

ਮੁੰਬਈ, 2 ਨਵੰਬਰ - ਸ਼ਾਹਰੁਖ ਖਾਨ ਨੇ ਅੱਜ ਆਪਣਾ 60ਵਾਂ ਜਨਮ ਦਿਨ ਮਨਾਇਆ , ਫਿਲਮ ਨਿਰਮਾਤਾ ਅਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਸੁਪਰਸਟਾਰ ਲਈ ਦਿਲੋਂ ਸ਼ੁਭਕਾਮਨਾਵਾਂ ਸਾਂਝੀਆਂ ...

ਅਜੀਤ ਡੈਸਕ 02-11-2025

ਮੁੰਬਈ, 2 ਨਵੰਬਰ - ਸ਼ਾਹਰੁਖ ਖਾਨ ਨੇ ਅੱਜ ਆਪਣਾ 60ਵਾਂ ਜਨਮ ਦਿਨ ਮਨਾਇਆ , ਫਿਲਮ ਨਿਰਮਾਤਾ ਅਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਸੁਪਰਸਟਾਰ ਲਈ ਦਿਲੋਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਫਰਾਹ ਨੇ ਸ਼ਾਹਰੁਖ ਨਾਲ 2 ਫੋਟੋਆਂ ਵੀ ਸਾਂਝੀਆਂ ਕੀਤੀਆਂ । ਇਸ ਮੌਕੇ 'ਤੇ ਹੋਰ ਵੀ ਕਲਾਕਰਾਂ ਤੇ ਦੋਸਤਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 'ਕੁਛ ਕੁਛ ਹੋਤਾ ਹੈ', 'ਮੁਹੱਬਤੇਂ' ਜਾਂ 'ਕੱਲ੍ਹ ਹੋ ਨਾ ਹੋ' ਸਟਾਰ ਦਾ ਕਹਿਣਾ ਹੈ ਕਿ ਮੈਂ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ।

ਪਿਛਲੀ ਖ਼ਬਰ ਪਿੰਡ ਸੁਲਤਾਨਵਿੰਡ ਦੀ ਪੱਤੀ ਮਲਕੋ ਦੀ ਵਿਖੇ ਚੱਲੀ ਗੋਲੀ ਦੌਰਾਨ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੰਜਾਬ ਵਾਸੀਆਂ ਨੂੰ ਅੱਜ ਕਈ ਥਾਵਾਂ 'ਤੇ ਨਹੀਂ ਮਿਲੀ ਅਖ਼ਬਾਰ , ਪੁਲਿਸ ਵਲੋਂ ਵਾਹਨਾਂ ਦੀ ਜਾਂਚ ਦੌਰਾਨ ਡਿਲੀਵਰੀ ਪ੍ਰਭਾਵਿ...