08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2025

ਗਾਇਕ ਜ਼ੁਬੀਨ ਗਰਗ ਮੌਤ ਮਾਮਲੇ 'ਤੇ ਐਸ.ਆਈ.ਟੀ. ਟੀਮ ਮੁਖੀ ਦਾ ਵੱਡਾ ਬਿਆਨ

ਗੁਹਾਟੀ, 29 ਅਕਤੂਬਰ-ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ 'ਤੇ ਐਸ.ਆਈ.ਟੀ. ਟੀਮ ਦੇ ਮੁਖੀ...

ਅਜੀਤ ਡੈਸਕ 29-10-2025

ਗੁਹਾਟੀ, 29 ਅਕਤੂਬਰ-ਗਾਇਕ ਜ਼ੁਬੀਨ ਗਰਗ ਦੀ ਮੌਤ ਦੇ ਮਾਮਲੇ 'ਤੇ ਐਸ.ਆਈ.ਟੀ. ਟੀਮ ਦੇ ਮੁਖੀ ਅਤੇ ਵਿਸ਼ੇਸ਼ ਡੀ.ਜੀ.ਪੀ.-ਸੀ.ਆਈ.ਡੀ. ਮੁੰਨਾ ਪ੍ਰਸਾਦ ਗੁਪਤਾ ਨੇ ਕਿਹਾ ਕਿ ਹੁਣ ਤੱਕ ਅਸੀਂ 90 ਲੋਕਾਂ ਦੇ ਬਿਆਨ ਲਏ ਹਨ। ਅਸੀਂ ਕਈ ਬਿਹੂ ਕਮੇਟੀਆਂ ਦੇ ਵੀ ਬਿਆਨ ਲਏ ਹਨ। ਉਹ (ਸਿੰਗਾਪੁਰ ਅਥਾਰਟੀ) ਸਾਡੀ ਬੇਨਤੀ 'ਤੇ ਵਿਚਾਰ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਦੇ ਸੰਪਰਕ ਵਿਚ ਹਾਂ। ਅਸੀਂ ਜਲਦੀ ਤੋਂ ਜਲਦੀ ਅਦਾਲਤ ਵਿਚ ਚਾਰਜਸ਼ੀਟ ਜਮ੍ਹਾਂ ਕਰਾਂਗੇ। 

ਪਿਛਲੀ ਖ਼ਬਰ ਬਹਿਰਾਈਚ ਵਿਚ ਕਿਸ਼ਤੀ ਪਲਟੀ, 24 ਲਾਪਤਾ,ਖੋਜ ਮੁਹਿੰਮ ਜਾਰੀ ਅਗਲੀ ਖ਼ਬਰ ਬੀਜਾਪੁਰ 'ਚ 51 ਨਕਸਲੀਆਂ ਨੇ ਕੀਤਾ ਆਤਮ-ਸਮਰਪਣ