04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2025

ਏਸ਼ੀਆ ਕੱਪ 2025 : ਭਾਰਤ ਨੇ ਓਮਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ

ਅਬੂ ਧਾਬੀ, 19 ਸਤੰਬਰ-ਏਸ਼ੀਆ ਕੱਪ ਵਿਚ ਅੱਜ ਭਾਰਤ ਤੇ ਓਮਾਨ ਵਿਚਾਲੇ ਮੈਚ ਹੈ। ਇਹ ਏਸ਼ੀਆ ਕੱਪ ਦਾ...

ਅਜੀਤ ਡੈਸਕ 19-09-2025

ਅਬੂ ਧਾਬੀ, 19 ਸਤੰਬਰ-ਏਸ਼ੀਆ ਕੱਪ ਵਿਚ ਅੱਜ ਭਾਰਤ ਤੇ ਓਮਾਨ ਵਿਚਾਲੇ ਮੈਚ ਹੈ। ਇਹ ਏਸ਼ੀਆ ਕੱਪ ਦਾ 12ਵਾਂ ਮੈਚ ਹੈ। ਟਾਸ ਭਾਰਤ ਨੇ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 20 ਓਵਰ ਖੇਡਣ ਤੋਂ ਬਾਅਦ 188 ਦੌੜਾਂ 8 ਵਿਕਟਾਂ ਦੇ ਨੁਕਸਾਨ ਉਤੇ ਬਣਾਈਆਂ ਤੇ ਟੀਚਾ ਓਮਾਨ ਨੂੰ 189 ਦੌੜਾਂ ਦਾ ਦਿੱਤਾ ਹੈ। 

ਪਿਛਲੀ ਖ਼ਬਰ ਏਸ਼ੀਆ ਕੱਪ 2025 : ਓਮਾਨ 2 ਓਵਰਾਂ ਤੋਂ ਬਾਅਦ 17/0 ਅਗਲੀ ਖ਼ਬਰ ਮਣੀਪੁਰ: ਬਿਸ਼ਣੂਪੁਰ 'ਚ ਅੱਤਵਾਦੀ ਹਮਲੇ 'ਚ 2 ਜਵਾਨ ਹਲਾਕ, 5 ਜ਼ਖਮੀ