04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2025

ਮਣੀਪੁਰ: ਬਿਸ਼ਣੂਪੁਰ 'ਚ ਅੱਤਵਾਦੀ ਹਮਲੇ 'ਚ 2 ਜਵਾਨ ਹਲਾਕ, 5 ਜ਼ਖਮੀ

ਮਣੀਪੁਰ, 19 ਸਤੰਬਰ-ਬਿਸ਼ਣੂਪੁਰ ਵਿਚ ਅੱਤਵਾਦੀ ਹਮਲੇ ਵਿਚ ਅਸਾਮ ਰਾਈਫਲਜ਼ ਦੇ 2 ਜਵਾਨ ਹਲਾਕ...

ਅਜੀਤ ਡੈਸਕ 19-09-2025

ਮਣੀਪੁਰ, 19 ਸਤੰਬਰ-ਬਿਸ਼ਣੂਪੁਰ ਵਿਚ ਅੱਤਵਾਦੀ ਹਮਲੇ ਵਿਚ ਅਸਾਮ ਰਾਈਫਲਜ਼ ਦੇ 2 ਜਵਾਨ ਹਲਾਕ ਹੋ ਗਏ ਤੇ 5 ਜ਼ਖਮੀ ਹੋ ਗਏ ਹਨ। ਅੱਤਵਾਦੀ ਇਕ ਵਿਅਸਤ ਸੜਕ 'ਤੇ ਫੌਜੀਆਂ ਦੇ ਵਾਹਨ 'ਤੇ ਹਮਲਾ ਕਰਨ ਤੋਂ ਬਾਅਦ ਇਕ ਚਿੱਟੇ ਰੰਗ ਦੀ ਵੈਨ ਵਿਚ ਫਰਾਰ ਹੋ ਗਏ। ਫੌਜਾਂ ਨੇ ਕਿਸੇ ਵੀ ਨਾਗਰਿਕ ਦੇ ਜਾਨੀ ਨੁਕਸਾਨ ਤੋਂ ਬਚਣ ਲਈ ਜਵਾਬੀ ਕਾਰਵਾਈ ਕਰਦੇ ਹੋਏ ਸੰਜਮ ਦਿਖਾਇਆ। ਸੁਰੱਖਿਆ ਬਲ ਨੇ ਹਮਲੇ ਦੇ ਪਿੱਛੇ ਅੱਤਵਾਦੀਆਂ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਹੈ। 

 

ਪਿਛਲੀ ਖ਼ਬਰ ਏਸ਼ੀਆ ਕੱਪ 2025 : ਭਾਰਤ ਨੇ ਓਮਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ ਅਗਲੀ ਖ਼ਬਰ ਏਸ਼ੀਆ ਕੱਪ 2025 : ਭਾਰਤ 15 ਓਵਰਾਂ ਤੋਂ ਬਾਅਦ 140/5