01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਸੁਖਨਾ ਝੀਲ ਦੇ ਫ਼ਲੱਡ ਗੇਟ ਖੋਲ੍ਹੇ

ਚੰਡੀਗੜ੍ਹ, 18 ਸਤੰਬਰ-ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਸੁਖਨਾ ਝੀਲ ਦੇ ਫ਼ਲੱਡ gate ਦੁਬਾਰਾ ਖੋਲ੍ਹ...

ਅਜੀਤ ਡੈਸਕ 18-09-2025

ਚੰਡੀਗੜ੍ਹ, 18 ਸਤੰਬਰ-ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਸੁਖਨਾ ਝੀਲ ਦੇ ਫ਼ਲੱਡ gate ਦੁਬਾਰਾ ਖੋਲ੍ਹ ਦਿੱਤੇ ਹਨ। ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਪੱਧਰ ਦੇ ਵਧਣ ਨਾਲ ਫਿਰ ਡਰ ਦੀ ਸਥਿਤੀ ਬਣ ਗਈ ਹੈ।

ਪਿਛਲੀ ਖ਼ਬਰ ਭੋਪਾਲ ਦੇ ਮੁਸਲਿਮ ਵਿਧਾਇਕ ਆਰਿਫ ਮਸੂਦ ਅਤੇ ਭੋਪਾਲ ਵਾਸੀਆਂ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਛੇ ਟਰੱਕ ਰਾਹਤ ਸਮਗਰੀ ਭੇ... ਅਗਲੀ ਖ਼ਬਰ ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਵਧਿਆ