03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2025

ਫਗਵਾੜਾ ਸ਼ੂਗਰ ਮਿੱਲ ’ਤੇ ਈ.ਡੀ. ਦੀ ਰੇਡ

ਫਗਵਾੜਾ (ਕਪੂਰਥਲਾ), (ਹਰਜੋਤ ਸਿੰਘ ਚਾਨਾ), 19 ਅਗਸਤ- ਫਗਵਾੜਾ ਸ਼ੂਗਰ ਮਿੱਲ ’ਤੇ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ ਹੈ। ਸਵੇਰੇ ਤੜਕਸਾਰ ਹੀ ਫਗਵਾੜਾ ਦੀ ਸ਼ੂਗਰ ਮਿੱਲ ’ਤੇ ਈ.ਡੀ....

ਅਜੀਤ ਡੈਸਕ 20-08-2025

ਫਗਵਾੜਾ (ਕਪੂਰਥਲਾ), (ਹਰਜੋਤ ਸਿੰਘ ਚਾਨਾ), 19 ਅਗਸਤ- ਫਗਵਾੜਾ ਸ਼ੂਗਰ ਮਿੱਲ ’ਤੇ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ ਹੈ। ਸਵੇਰੇ ਤੜਕਸਾਰ ਹੀ ਫਗਵਾੜਾ ਦੀ ਸ਼ੂਗਰ ਮਿੱਲ ’ਤੇ ਈ.ਡੀ. ਵਲੋਂ ਇਹ ਕਾਰਵਾਈ ਕੀਤੀ ਗਈ। ਇਸ ਸੰਬੰਧੀ ਮੌਕੇ ’ਤੇ ਅੰਦਰ ਮੌਜੂਦ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਈ.ਡੀ. ਵਲੋਂ ਸ਼ੂਗਰ ਮਿੱਲ ਦੇ ਅੰਦਰ ਛਾਪੇਮਾਰੀ ਕੀਤੀ ਗਈ ਹੈ।

ਪਿਛਲੀ ਖ਼ਬਰ ਕਾਰ ਸੇਵਾ ਸੰਪਰਦਾਇ ਖਡੂਰ ਸਾਹਿਬ ਵਲੋਂ ਅਕਾਲ ਤਖਤ ਸਾਹਿਬ ਤੋਂ ਗਵਾਲੀਅਰ ਲਈ ਪੰਜਵੀਂ ਪੈਦਲ ਚੌਂਕੀ ਸਾਹਿਬ ਆਰੰਭ ਅਗਲੀ ਖ਼ਬਰ ਬੀਤੀ ਦੇਰ ਸ਼ਾਮ ਡੇਰਾ ਬਾਬਾ ਨਾਨਕ ਵਿਚ ਹੋਏ ਕਤਲ ਕਾਂਡ ਦੇ ਸੰਬੰਧ ਵਿਚ ਥਾਣਾ ਡੇਰਾ ਬਾਬਾ ਨਾਨਕ ਦਾ ਘਿਰਾਓ ਸ਼ੁਰੂ