09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2025

ਭਾਜਪਾ ਵਲੋਂ ਰੱਖੀ ਗਈ ਕਿਸਾਨ ਮਜ਼ਦੂਰ ਫ਼ਤਹਿ ਰੈਲੀ ਵਿਚ ਪਹੁੰਚੇ ਰਵਨੀਤ ਸਿੰਘ ਬਿੱਟੂ ਅਤੇ ਸੁਨੀਲ ਜਾਖੜ

ਰਾਜਪੁਰਾ (ਪਟਿਆਲਾ), 17 ਅਗਸਤ (ਰਣਜੀਤ ਸਿੰਘ) - ਰਾਜਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਕਿਸਾਨ ਮਜ਼ਦੂਰ ਫ਼ਤਹਿ ਰੈਲੀ ਰੱਖੀ ਗਈ ਹੈ। ਰੈਲੀ ਵਿਚ ਸ਼ਾਮਿਲ ਹੋਣ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ...

ਅਜੀਤ ਡੈਸਕ 17-08-2025

 ਰਾਜਪੁਰਾ (ਪਟਿਆਲਾ), 17 ਅਗਸਤ (ਰਣਜੀਤ ਸਿੰਘ) - ਰਾਜਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਕਿਸਾਨ ਮਜ਼ਦੂਰ ਫ਼ਤਹਿ ਰੈਲੀ ਰੱਖੀ ਗਈ ਹੈ। ਰੈਲੀ ਵਿਚ ਸ਼ਾਮਿਲ ਹੋਣ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਆਗੂ ਪਹੁੰਚ ਚੁੱਕੇ ਹਨ।

ਪਿਛਲੀ ਖ਼ਬਰ ਸਬਜ਼ੀ ਵੇਚਣ ਜਾ ਰਹੇ ਪਿਓ ਪੁੱਤ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ, ਆਲਟੋ ਕਾਰ ਦੀ ਭੰਨ ਤੋੜ ਕਰਦਿਆਂ ਕੀਤੀ ਲੁੱਟ ਅਗਲੀ ਖ਼ਬਰ ਉੱਤਰਾਖੰਡ : ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵਲੋਂ ਹੜ੍ਹਾਂ ਦੇ ਖ਼ਤਰੇ ਨੂੰ ਦੇਖਦੇ ਹੋਏ ਸਾਵਧਾਨੀ ਵਰਤਣ ਦੀ ਸਲਾਹ