18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਲਹਿਰਾਗਾਗਾ ਸੜਕ ਹਾਦਸੇ ਵਿਚ ਪੰਜ ਔਰਤਾਂ ਦੀ ਦਰਦਨਾਕ ਮੌਤ

ਲਹਿਰਾਗਾਗਾ (ਸੰਗਰੂਰ), 18 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)- ਲਹਿਰਾਗਾਗਾ ਜਾਖਲ ਮੁੱਖ ਮਾਰਗ ਤੇ ਪਿੰਡ...

ਅਜੀਤ ਡੈਸਕ 18-10-2026

ਲਹਿਰਾਗਾਗਾ (ਸੰਗਰੂਰ), 18 ਅਕਤੂਬਰ (ਅਸ਼ੋਕ ਗਰਗ, ਪ੍ਰਵੀਨ ਖੋਖਰ)- ਲਹਿਰਾਗਾਗਾ ਜਾਖਲ ਮੁੱਖ ਮਾਰਗ ਤੇ ਪਿੰਡ ਅਲੀਸ਼ੇਰ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਮਨਰੇਗਾ ਤਹਿਤ ਕੰਮ ਕਰਦੀਆਂ ਪੰਜ ਔਰਤਾਂ ਦੀ ਮੌਕੇ ਤੇ ਹੀ ਮੌਤ ਅਤੇ ਚਾਰ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਕੱਠੇ ਹੋਏ ਪਿੰਡ ਵਾਸੀਆਂ ਨੇ ਮੁੱਖ ਮਾਰਗ ਤੇ ਧਰਨਾ ਲਗਾ ਦਿੱਤਾ ਹੈ ਅਤੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਛੱਤਬੀੜ ਚਿੜੀਆਘਰ 'ਚ ਸਫ਼ੇਦ ਮਾਦਾ ਬਾਘ ਦੀਆ ਦੀ ਮੌਤ, 13 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ ਅਗਲੀ ਖ਼ਬਰ ਵਿਧਾਇਕ ਪੰਡੋਰੀ ਦੀ ਸਖ਼ਤੀ ਮਗਰੋਂ ਐਕਸ਼ਨ 'ਚ ਪੁਲਿਸ