18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੁੰਬਈ ਵਿਚ ਟਾਈਗਰ ਸ਼ਰਾਫ 'ਤੇ ਫਾਇਰਿੰਗ

ਮੁੰਬਈ, 18 ਅਕਤੂਬਰ- ਮੁੰਬਈ ਵਿਚ ਟਾਈਗਰ ਸ਼ਰਾਫ...

ਅਜੀਤ ਡੈਸਕ 18-10-2026

ਮੁੰਬਈ, 18 ਅਕਤੂਬਰ- ਮੁੰਬਈ ਵਿਚ ਟਾਈਗਰ ਸ਼ਰਾਫ 'ਤੇ ਫਾਇਰਿੰਗ ਹੋਣ ਦੀ ਖ਼ਬਰ ਮਿਲੀ ਹੈ। ਵਾਰਦਾਤ ਸਮੇਂ ਟਾਈਗਰ ਸ਼ਰਾਫ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਸਨ। ਇਸ ਦੌਰਾਨ ਅਣਪਛਾਤੇ ਵਿਅਕਤੀ ਵਲੋਂ ਫਾਇਰਿੰਗ ਕੀਤੀ ਗਈ। ਲਗਭਗ 5 ਰਾਉਂਡ ਫਾਇਰ ਕੀਤੇ ਗਏ। ਡਰਾਇਵਰ ਸਮੇਤ ਦੋ ਜ਼ਖ਼ਮੀ ਹੋਣ ਦਾ ਸਮਾਚਾਰ ਹੈ। 

 


 

 

ਪਿਛਲੀ ਖ਼ਬਰ ਕਸਬਾ ਚੋਗਾਵਾਂ 'ਚ ਗੱਠਾਂ ਵਾਲੀ ਟਰਾਲੀ ਨੂੰ ਅੱਗ ਲੱਗਣ ਕਾਰਨ ਮਚੀ ਅਫ਼ਰਾ-ਤਫ਼ਰੀ ਅਗਲੀ ਖ਼ਬਰ 'ਸਾਂਝ ਦੀ ਜੋਤ' ਯਾਤਰਾ ਦੀ ਸਮਾਪਤੀ 'ਤੇ ਘਰ ਘਰ ਪਹੁੰਚੀ ਮਾਤਾ ਜਵਾਲਾ ਜੀ ਦੀ ਪਾਵਨ ਜੋਤ